ਸੋਹੇਲ ਸਢੌਰਾ AYM Haryana ਦੇ ਇੱਕ, ਦਿਨ ਰਾਤ ਆਪਣੀ ਕੌਮ ਲਈ ਮਿਹਨਤ ਕਰਨ ਵਾਲੇ ਤੇ ਬਹੁਤ ਹੀ ਚੰਗੇ ਇਨਸਾਨ , ਸਾਡੇ ਪਿੰਡ ਜੜੋਤ ਵਿੱਚ 24th August 2019 ਦਿਨ ਸ਼ਨੀਵਾਰ ਨੂੰ ਪਿੰਡ ਵਿੱਚ ਆਏ ਇਹ ਜੋ ਅੰਬੇਡਕਰ ਯੂਵਾ ਮੋਰਚਾ (ਮੰਚ ) ਦੀ ਇੱਕ ਸਭਾ ਬੁਲਾਈ ਗਈ ਜਿਸ ਵਿੱਚ ਸਾਹਿਲ ਸਢੌਰਾ ਮੁੱਖ ਮਹਿਮਾਨ ਵਜੋਂ ਆਏ ਸੀ ਜੋ ਸਭਾ ਦਾ ਸਮਾਂ ਸੀ 06:00 ਦਾ ਸੀ ਪਰ ਮੌਸਮ ਠੀਕ ਨਾ ਹੋਣ ਕਾਰਨ ਸਭਾ ਸ਼ਾਮ ਨੂੰ 08:00 ਵੱਜੇ ਦੇ ਕਰੀਬ ਸ਼ੁਰੂ ਹੋਈ ਜਿਸ ਵਿੱਚ ਕਈ ਵਿਆਕਤੀਆਂ ਨੇ ਆਪਣੇ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ, ਸਭ ਤੋਂ ਆਖਿਰ ਵਿੱਚ ਸਾਹਿਲ ਸਢੌਰਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਓਹਨਾ ਨੇ ਕਿਹਾ ਕਿ ਸਾਨੂੰ ਵਹਿਮਾਂ -ਭਰਮਾ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ Dr.B.R .Ambedkar ਅਤੇ ਸਾਡੇ ਮਹਾਂ ਪੁਰਸ਼ਾਂ ਦੀਆਂ ਸਿਖਿਆਂਵਾਂ ਤੇ ਚੱਲਣਾ ਚਾਹੀਦਾ ਹੈ ਤੇ ਓਹਨਾ ਨੇ ਸਾਨੂੰ ਸਮਝਾਉਂਦੀਆਂ ਆਖਿਆ ਕਿ ਜਿਵੇ ਦੀ ਸਾਡੇ ਘਰ ਦੀਆਂ ਦੀਵਾਰਾਂ ਤੇ ਫੋਟੋਆਂ ਹੋਣਗੀ ਉਦਾਂ ਦਾ ਹੀ ਸਾਡੇ ਤੇ ਮਾਨਸਿਕ ਪ੍ਰਭਾਵ ਪੈਂਦਾ ਹੈ ਇਹ ਗੱਲ ਉਹਨਾਂ ਦੀ ਮੈਂਨੂੰ ਬਹੁਤ ਚੰਗੀ ਲੱਗੀ ਇਹੀ ਗੱਲ ਵਿਗਿਆਨ ਵੀ ਆਖਦਾ ਹੈ ਕਿ ਜੋ ਚੀਜ ਸਾਡੀ ਅੱਖਾਂ ਦੇ ਸਾਹਮਣੇ ਹੁੰਦੀ ਹੈ ਉਸ ਦਾ ਸਾਡੇ ਵਿਅਕਤੀਤਵ ਤੇ ਬਹੁਤ ਜਿਆਦਾਂ ਪ੍ਰਭਾਵ ਪੈਂਦਾ ਹੈ ਸਾਹਿਲ ਜੀ 45 Minute ਹੀ ਬੋਲੇ ਹੋਣਗੇ ਪਰ ਉਹਨਾਂ ਨੇ ਜੋ ਬੋਲਿਆ ਬਹੁਤ ਹੀ ਚੰਗੇ ਤਰੀਕੇ ਨਾਲ ਬੋਲਿਆ ਤੇ ਉਹਨਾਂ ਨੇ ਜੋ ਭਾਸ਼ਾ ਦੀ ਵਰਤੋਂ ਕੀਤੀ ਉਹ ਕਾਬਿਲੇ ਤਾਰੀਫ ਸੀ ਉਹਨਾਂ ਦਾ ਬੋਲਿਆ ਇੱਕ ਇੱਕ ਸਬਦ ਨੂੰ ਸਭਾ ਵਿੱਚ ਬੈਠੇ ਹਰ ਇੱਕ ਵਿਆਕਤੀ ਨੇ ਉਸ ਨੂੰ ਚੰਗੀ ਤਰਾਂ ਸਮਝਿਆ। ਮੈਨੂੰ ਉਹਨਾਂ ਦਾ ਸੁਭਾਅ ਬਹੁਤ ਚੰਗਾ ਲੱਗਿਆ ਬਹੁਤ ਹੀ ਪਿਆਰ ਨਾਲ ਬੋਲਣ ਵਾਲੇ ਹਰ ਵਿਆਕਤੀ ਨਾਲ ਹੱਸ ਕੇ ਗਲੇ ਮਿਲਣ ਵਾਲੇ ਮਤਲਬ ਉਹ ਬਹੁਤ ਹੀ ਚੰਗੇ ਵਿਅਕਤੀਤਵ ਦੇ ਮਾਲਿਕ ਹਨ ਜੋ ਕਿ ਉਹਨਾਂ ਨੂੰ ਸਾਡੇ ਜਿਹੇ ਸਾਧਾਰਣ ਇਨਸਾਨਾਂ ਤੋਂ ਵੱਖ ਬਣਾਉਂਦਾ ਹੈ.ਉਹਨਾਂ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਜਦੋਂ ਉਹ ਆਏ ਸੀ ਤਾਂ ਉਹਨਾਂ ਦੇ ਸਨਮਾਨ ਲਈ ਜੋ ਵੀ ਉਹਨਾਂ ਦੇ ਗੱਲ ਵਿੱਚ ਹਾਰ (ਫੁੱਲ ਜਾਂ ਪੈਸਿਆਂ ਦਾ )ਪਾਉਣ ਦੀ ਕੋਸਿਸ ਕਰਦਾ ਤਾਂ ਸੋਹਿਲ ਬਈ ਉਹਨਾਂ ਤੋਂ ਹਾਰ ਲੈ ਕੇ ਉਨ੍ਹਾਂ ਦੇ ਗਲੇ ਚ ਹੀ ਪਾ ਦਿੰਦੇ ਸੀ ਅੰਤ ਵਿੱਚ ਜਾਂਦੇ ਹੋਏ ਸੋਹੇਲ ਬਈ ਨੇ ਆਖਿਆ ਕਿ ਮੈਂ ਵੀ ਤੁਹਾਡੇ ਤਾਈਂ ਇੱਕ ਇਨਸਾਨ ਹਾਂ
ਇਸ ਸਭਾ ਵਿੱਚ ਸਭ ਤੋਂ ਜਿਆਦਾ ਯੋਗਦਾਨ ਰਾਹੁਲ ਤੇ ਪ੍ਰਿੰਸ ਦਾ ਸੀ ਉਂਝ ਤਾਂ ਸਹਿਯੋਗ ਸਾਡੇ ਪਿੰਡ ਦੀ ਮੰਦਿਰ ਕਮੇਟੀ ਨੇ ਵੀ ਦਿਤਾ ਪਰ ਜੋ ਕਿਸੇ ਵੀ ਕੰਮ ਨੂੰ ਕਰਨ ਦੀ ਜਿੰਮੇਵਾਰੀ ਹੁੰਦੀ ਹੈ ਉਹ ਲਈ ਸੀ ਹਾਰੁਲ ਨੇ ਰਾਹੁਲ ਬਈ ਨੇ ਦਿਨ ਚ ਹੀ ਫੋਨ ਕਰਕੇ ਮੈਨੂੰ ਆਖ ਦਿੱਤਾ ਸੀ ਕਿ ਅੱਜ ਪ੍ਰੋਗਰਾਮ ਆ ਪਰ ਮੈਂ ਅੱਧਾ ਘੰਟਾ ਦੇਰ ਨਾਲ ਪਹੁੰਚਿਆ ਪਰ ਉਥੇ ਪਹੁੰਚ ਕੇ ਮੈਂ ਵੇਖਿਆ ਕਿ ਸਿਰਫ ਰਾਹੁਲ ਹੀ ਜਿੰਮੇਵਾਰੀ ਲੈ ਰਿਹਾ ਸਾਰੇ ਪ੍ਰੋਗਰਾਮ ਦੀ ਅਤੇ ਪ੍ਰੋਗਰਾਮ ਵੀ ਬਹੁਤ ਵਧੀਆ ਹੋਇਆ ਪਰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੇਰਾ ਦਿਲ ਕਰਦਾ ਸੀ ਰਾਹੁਲ ਬਈ ਨੂੰ ਗਲੇ ਲਗਾਣ ਨੂੰ ਕਿਉਂਕਿ ਉਸ ਨੇ ਇੰਨੀ ਛੋਟੀ ਉਮਰ ਵਿੱਚ ਉਹ ਜਿੰਮੇਵਾਰੀ ਨਿਭਾਈ ਜੋ ਅਸੀਂ ਸੋਚ ਕੇ ਵੀ ਡਰਦੇ ਹਾਂ ਹਾਲੇ ਰਾਹੁਲ ਦੀ ਉਮਰ 18 ਸਾਲ ਵੀ ਪੂਰੀ ਨੀ ਹੋਈ ਪਰ ਉਸ ਨੇ ਇਹ ਸਾਬਿਤ ਕਰ ਦਿਤਾ ਕਿ ਜਿਮੇਂਵਾਰੀ ਤੇ ਹੌਸਲਾਂ , ਕਦੇ ਵੀ ਉਮਰ ਨੀ ਵੇਖਦੀ, ਹਾਂ ਇਹ ਗੱਲ ਵੀ ਮੈਂ ਆਖਣਾ ਚਾਹੁੰਦਾ ਕਿ ਅਸੀਂ ਇਕਲੇ ਕੁੱਝ ਨਹੀਂ ਕਰ ਸਕਦੇ ਬਿਨਾ ਆਪਣੇ ਸਾਥੀਆਂ ਦੀ ਸਹਾਇਤਾ ਦੇ ਪਰ ਮੈਨੂੰ ਲੱਗਦਾ ਹੈ ਰਾਹੁਲ ਦਾ ਕੀਤਾ ਇਹ ਕੰਮ ਪ੍ਰਸੰਸਾ ਯੋਗ ਆ।

0 Comments