ਕੋਸ਼ਿਕਾ(cell) ਦੀ ਖ਼ੋਜ ਕਿਸ ਨੇ ਕੀਤੀ ਸੀ PUNJAB GK IN PUNJABI LANGUAGE, GENERAL KNOWLEDGE IN PUNJABI LANGUAGE ABOUT PUNJAB AND INDIA, SANJEEV KUMAR JAROUT
ਪ੍ਰਸ਼ਨ - ਕੋਸ਼ਿਕਾ(cell) ਦੀ ਖ਼ੋਜ ਕਿਸ ਨੇ ਕੀਤੀ ਸੀ ? ਉੱਤਰ - ਰਾਬਰਟ ਹੂਕ(Robert Hooke)
ਪ੍ਰਸ਼ਨ - ਕੋਸ਼ਿਕਾ(cell) ਦੀ ਖ਼ੋਜ ਕਿਸ ਨੇ ਕੀਤੀ ਸੀ ? ਉੱਤਰ - ਰਾਬਰਟ ਹੂਕ(Robert Hooke)
Read moreਪ੍ਰਸ਼ਨ - ਦੁਨੀਆਂ ਦੇ ਸਭ ਤੋਂ ਵੱਡੇ ਦਰਿਆਈ ਟਾਪੂ ਦਾ ਨਾਮ ਦੱਸੋ ? ਉੱਤਰ - ਮਜੌਲੀ (Majuli)(ਆਸਾਮ)
Read moreਪ੍ਰਸ਼ਨ - ਸਾਲ 2022 ਵਿਚ ਸਾਹਿਤ ਦੇ ਖੇਤਰ ਵਿਚ ਨੋਬਲ ਪੁਰਸ਼ਕਾਰ ਕਿਸ ਨੂੰ ਮਿਲਿਆ ਸੀ ? ਉੱਤਰ - ਐਨੀ ਏਰਨੌਕਸ।
Read moreਪ੍ਰਸ਼ਨ - ਪੰਜਾਬ ਵਿਚ ਰੇਲ ਕੋਚ ਫੈਕਟਰੀ ਕਿੱਥੇ ਹੈ ? ਉੱਤਰ - ਕਪੂਰਥਲਾ।
Read moreਪ੍ਰਸ਼ਨ - ਫਰਵਰੀ 2025 ਈ: ਵਿਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਕਿੰਨਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ ? ਉੱਤਰ - 648ਵਾਂ ਜਨਮ ਦਿਹਾੜਾ।
Read moreਪ੍ਰਸ਼ਨ - "ਕਾਇਦ-ਏ-ਆਜ਼ਮ" ਕਿਸ ਨੂੰ ਆਖਿਆ ਜਾਂਦਾ ਹੈ ? ਉੱਤਰ - ਮੁਹੰਮਦ ਅਲੀ ਜਿੰਨਾਂ।
Read moreਪ੍ਰਸ਼ਨ - ਕਿਸ ਭਾਰਤੀ ਸੁਤੰਤਰਤਾ ਸੈਨਾਨੀ ਨੂੰ ਭਾਰਤ ਦਾ ਬਿਸਮਾਰ੍ਕ ਵੀ ਆਖਿਆ ਜਾਂਦਾ ਹੈ ? ਉੱਤਰ - ਸਰਦਾਰ ਵੱਲਭ ਭਾਈ ਪਟੇਲ।
Read moreਪ੍ਰਸ਼ਨ - SVR ਕਿਹੜੇ ਦੇਸ਼ ਦੀ ਖ਼ੁਫ਼ੀਆ ਏਜੰਸੀ ਦਾ ਨਾਮ ਹੈ ? ਉੱਤਰ - ਰੂਸ।
Read moreਪ੍ਰਸ਼ਨ - ਦੁਨੀਆਂ ਚ ਸੱਭ ਤੋਂ ਵੱਧ ਪੀਣ ਲਾਇਕ ਪਾਣੀ ਕਿਹੜੇ ਦੇਸ਼ ਚ ਹੈ ? ਉੱਤਰ - ਬ੍ਰਾਜ਼ੀਲ। ਸਭ ਤੋਂ ਵੱਧ ਮਿੱਠੇ ਪਾਣੀ ਦੇ ਸਰੋਤਾਂ ਵਾਲਾ ਦੇਸ਼ ਬ੍ਰਾਜ਼ੀਲ ਮੰਨਿਆ ਜਾਂਦਾ ਹੈ। ਬ੍ਰ…
Read moreਪ੍ਰਸ਼ਨ - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਨਾਨਕਾਇਣ ਮਹਾਂਕਾਵਿ ਕਿਸ ਦੀ ਰਚਨਾ ਹੈ ? ਉੱਤਰ - ਪ੍ਰੋਫੈਸ਼ਰ ਮੋਹਨ ਸਿੰਘ। *ਨਾਨਕਾਇਣ ਮਹਾਂਕਾਵਿ* ਸ਼੍ਰੀ ਗੁਰੂ ਨਾਨਕ ਦੇਵ…
Read moreਪ੍ਰਸ਼ਨ-ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਲੀਪ ਕੌਰ ਟਿਵਾਣਾ ਨੂੰ ਇਹ ਸਨਮਾਨ ਉਹਨਾਂ ਦੀ ਕਿਹੜੀਆਂ ਲਿਖਤਾਂ ਲਈ ਦਿੱਤਾ ਗਿਆ ਸੀ? ਉੱਤਰ- ਇਹੋ ਹਮਾਰਾ ਜੀਵਨ।
Read moreਪ੍ਰਸ਼ਨ - ਦਹੀਂ ਨੂੰ ਜਮਣ ਵਿਚ ਕਿਹੜੇ ਬੈਕਟੀਰੀਆ ਮੱਦਦ ਕਰਦੇ ਹਨ ? ਉੱਤਰ - ਲੈਕਟੋਬੈਸਿਲਸ। SANJEEV KUMAR JAROUT
Read moreਪ੍ਰਸ਼ਨ - ਭੰਗਾਣੀ ਦੀ ਲੜਾਈ 'ਤੇ ਇਕ ਸੰਖੇਪ ਨੋਟ ਲਿਖੋ । (Write a short note on the battle of Bhangani.) ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵ…
Read moreਪ੍ਰਸ਼ਨ - ਭੰਗਾਣੀ ਦੀ ਲੜਾਈ ਤੇ ਵਿਸਥਾਰ ਨਾਲ ਚਾਨਣ ਪਾਓ। ਉੱਤਰ - ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪਰੈਲ 1687 ਨੂੰ ਹ…
Read moreਪ੍ਰਸ਼ਨ - ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਹੈੱਡ ਕੁਆਟਰ ਕਿੱਥੇ ਸਥਿੱਤ ਹੈ ? ਉੱਤਰ - ਸਵਿਟਜਰਲੈਂਡ ।
Read moreਜਫ਼ਰਨਾਮਾ ਕੀ ਹੈ ? ਜਾਂ ਜ਼ਫ਼ਰਨਾਮੇ ਬਾਰੇ ਦੱਸੋ। ਜਾਂ ਜ਼ਫ਼ਰਨਾਮਾ 'ਤੇ ਇਕ ਨੋਟ ਲਿਖੋ (Write a note on Zafarnama.) ਉੱਤਰ-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰ…
Read moreਪ੍ਰਸ਼ਨ - ਸਿੰਧੁ ਘਾਟੀ ਸੱਭਿਅਤਾ ਦੇ ਮਨੁੱਖੀ ਜੀਵਨ ਵਿੱਚ ਸਵਾਸਤਿਕ ਦੀ ਮਹੱਤਤਾ ਬਾਰੇ ਦੱਸੋ। ਉੱਤਰ- ਸਵਾਸਤਿਕ ਦੀ ਪੂਜਾ (Worship of Swastik)-ਸਿੰਧ ਘਾਟੀ ਦੀ ਖੁਦਾਈ ਤੋਂ ਮਿਲੀਆਂ…
Read moreਪ੍ਰਸ਼ਨ- ਹੜੱਪਾ ਕਾਲ ਦੇ ਲੋਕਾਂ ਦੇ ਮ੍ਰਿਤਕ ਸੰਸਕਾਰ ਕੀ ਸਨ? ਉੱਤਰ- ਸਿੰਧ ਘਾਟੀ ਦੇ ਲੋਕ ਆਮ ਤੌਰ 'ਤੇ ਆਪਣੇ ਮੁਰਦਿਆਂ ਨੂੰ ਦਫ਼ਨਾ ਦਿੰਦੇ ਸਨ । ਕਬਰ ਵਿਚ ਮੁਰਦੇ ਦਾ ਸਿਰ ਉੱਤਰ …
Read moreਪ੍ਰਸ਼ਨ - ਝੁੱਕਿਆ ਹੋਇਆ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ? ਉੱਤਰ - ਰਾਸ਼ਟਰੀ ਸ਼ੋਕ ਦਾ ।
Read moreਪ੍ਰਸ਼ਨ - ਮਨੁੱਖੀ ਸਰੀਰ ਦਾ ਸਭ ਤੋਂ ਸਖ਼ਤ ਭਾਗ ਕਿਹੜਾ ਹੈ ? ਉੱਤਰ - ਦੰਦਾਂ ਦੀ ਪਰਤ(Tooth enamel) ਟੂਥ ਐਨਾਮਲ ਚਾਰ ਪ੍ਰਮੁੱਖ ਟਿਸ਼ੂਆਂ ਵਿੱਚੋਂ ਇੱਕ ਹੈ ਜੋ ਮਨੁੱਖਾਂ ਅਤੇ ਕਈ ਜਾ…
Read moreਪ੍ਰਸ਼ਨ - ਤਾਰਪੀਨ ਦਾ ਤੇਲ ਕਿਹੜੇ ਰੁੱਖ ਤੋਂ ਮਿਲਦਾ ਹੈ ? ਉੱਤਰ - ਚੀੜ੍ਹ ਦੇ ਰੁੱਖ ਤੋਂ। ਚੀੜ੍ਹ ਦੇ ਦਰੱਖਤ ਸਦਾਬਹਾਰ, ਕੋਨੀਫੇਰਸ ਰੇਜ਼ਿਨਸ ਦਰੱਖਤ ਘੱਟ ਹੀ, ਝਾੜੀਆਂ ਹੁੰਦੇ ਹਨ, ਜ…
Read moreਪ੍ਰਸਨ- ਉਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਦਾ ਨਾਮ ਦੱਸੋ ? ਉੱਤਰ - ਕਰਨਮ ਮਲੇਸ਼ਵਰੀ। ਮੱਲੇਸ਼ਵਰੀ ਦਾ ਜਨਮ 1 ਜੂਨ 1975 ਨੂੰ, ਆਂਧਰਾ ਪ੍ਰਦੇਸ਼ ਦੀ ਸ਼੍ਰੀਕ…
Read moreਪ੍ਰਸ਼ਨ - ਦਵਾਈਆਂ ਵਿਚ ਵਰਤੇ ਜਾਣ ਵਾਲੇ ਪਾਣੀ ਨੂੰ ਕਿ ਕਿਹਾ ਜਾਂਦਾ ਹੈ ? ਉੱਤਰ - ਕਸ਼ੀਦਤ ਪਾਣੀ(Sterile/distilled water)
Read moreਪ੍ਰਸ਼ਨ - ਧਨਵੰਤਰੀ ਪੁਰਸ਼ਕਾਰ ਕਿਹੜੇ ਖ਼ੇਤਰ ਵਿਚ ਦਿੱਤਾ ਜਾਂਦਾ ਹੈ ? ਉੱਤਰ - ਦਵਾਈ ਖ਼ੇਤਰ ਵਿਚ(Medicine)
Read moreਪ੍ਰਸ਼ਨ - ਭਾਰਤ ਵਿਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸਨ ? ਉੱਤਰ - 1951 ਈ:
Read moreਪ੍ਰਸ਼ਨ - ਰਣਜੀ ਟਰਾਫੀ ਕਿਹੜੀ ਖੇਡ ਨਾਲ ਸਬੰਧਤ ਹੈ ? ਉੱਤਰ - ਕ੍ਰਿਕੇਟ ।
Read moreਪ੍ਰਸ਼ਨ - ਪੰਜਾਬ ਦੇ ਪਹਿਲੇ ਵਿਧਾਨ ਸਭਾ ਸਪੀਕਰ ਕੌਣ ਸਨ ? ਉੱਤਰ - ਕਪੂਰ ਸਿੰਘ (ਆਜ਼ਾਦੀ ਤੋਂ ਬਾਅਦ)
Read moreਪ੍ਰਸ਼ਨ - ਦੁਰਗਿਆਣਾ ਮੰਦਿਰ ਦੀ ਨੀਂਹ ਕਿਸ ਨੇ ਰੱਖੀ ਸੀ ? ਉੱਤਰ - ਮਦਨ ਮੋਹਨ ਮਾਲਵੀਆ।
Read moreਪ੍ਰਸ਼ਨ - ਸੁਹਾਗ ਲੋਕ ਗੀਤ ਕਿਸ ਦੇ ਵਿਆਹ ਤੇ ਗਾਏ ਜਾਂਦੇ ਹਨ ? ਉੱਤਰ - ਕੁੜੀ ਦੇ ਵਿਆਹ ਤੇ।
Read moreਪ੍ਰਸ਼ਨ - 1857 ਈ: ਦਾ ਵਿਦਰੋਹ ਕਿਸ ਸਥਾਨ ਤੋਂ ਸ਼ੁਰੂ ਹੋਇਆ ਸੀ ? ਉੱਤਰ - ਮੇਰਠ।
Read moreਪ੍ਰਸ਼ਨ - ਦਲ ਖਾਲਸਾ ਦੇ ਬਾਨੀ ਕੌਣ ਸਨ? ਉੱਤਰ - ਨਵਾਬ ਕਪੂਰ ਸਿੰਘ।
Read moreਪ੍ਰਸਨ - ਨਕਲਾਂ ਨੂੰ ਆਮ ਤੋਰ ਤੇ ਕੌਣ ਖੇਡਦੇ ਸਨ ? ਉੱਤਰ - ਮਰਾਸੀ ਅਤੇ ਭੰਡ।
Read moreਪ੍ਰਸ਼ਨ - ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਦੂਜਾ ਨਾਮ ਕੀ ਹੈ ? ਉੱਤਰ - ਗੁਰੂ ਕੀ ਕਾਂਸ਼ੀ।
Read moreਪ੍ਰਸ਼ਨ - ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ ? ਉੱਤਰ - ਤਰਖਾਣ।
Read moreਪ੍ਰਸ਼ਨ - ਰੂਪਨਗਰ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ ? ਉੱਤਰ - ਪੰਜ ਤਹਿਸੀਲਾਂ। ਇਹਨਾਂ ਤਹਿਸੀਲਾਂ ਦੇ ਨਾਮ ਜਾਣਨ ਤੋਂ ਪਹਿਲਾਂ ਰੂਪਨਗਰ ਜ਼ਿਲ੍ਹੇ ਬਾਰੇ ਕੁੱਝ ਗੱਲਾਂ ਜਾਣਨੀਆਂ ਜਰ…
Read moreਪ੍ਰਸ਼ਨ - ਛਪਾਰ ਦਾ ਮੇਲਾ ਕਿਸ ਦੀ ਯਾਦ ਵਿਚ ਲੱਗਦਾ ਹੈ? ਉੱਤਰ- ਗੁੱਗੇ ਪੀਰ ਦੀ ਯਾਦ ਵਿੱਚ।
Read moreਪ੍ਰਸ਼ਨ - ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਵਿਰੋਧ ਵਿਚ ਕਿਸ ਨੇ ਅੰਗਰੇਜ ਸਰਕਾਰ ਵੱਲੋਂ ਮਿਲਿਆ" ਨਾਈਟਹੁੱਡ" ਦਾ ਖ਼ਿਤਾਬ ਵਾਪਿਸ ਕਰ ਦਿੱਤਾ ਸੀ ? ਉੱਤਰ - ਰਵਿੰਦਰਨਾਥ ਟੈ…
Read moreਪ੍ਰਸ਼ਨ - ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲਾਤ ਖੇਤਰ ਹੈ ? ਉੱਤਰ - ਹੁਸ਼ਿਆਰਪੁਰ।
Read moreਪ੍ਰਸ਼ਨ - ਭਾਰਤ ਪਾਕਿਸਤਾਨ ਜਲ ਸੰਧੀ ਕਦੋਂ ਹੋਈ ਸੀ ? ਉੱਤਰ - 19 ਸਤੰਬਰ 1960 ਈ:
Read moreਪ੍ਰਸ਼ਨ -ਯੂਨਾਨੀਆਂ ਨੇ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਸੀ ? ਉੱਤਰ - ਪੈਂਟਾਪੋਟਾਮੀਆ।
Read moreਪ੍ਰਸ਼ਨ - ਕੂਕਾ ਜਾਂ ਨਾਮਧਾਰੀ ਲਹਿਰ ਵਿੱਚ ਕਿਹੜੇ ਪਸ਼ੂ ਨੂੰ ਮੰਨਿਆ ਜਾਂਦਾ ਸੀ ? ਉੱਤਰ - ਗਾਂ।
Read moreਪ੍ਰਸ਼ਨ - ਕਿਹੜੀ ਸੰਧੀ ਨਾਲ ਪਹਿਲੀ ਐਂਗਲੋ-ਸਿੱਖ ਜੰਗ ਖਤਮ ਹੋਈ ਸੀ? ਉੱਤਰ - ਲਾਹੌਰ ਸੰਧੀ।
Read moreਪ੍ਰਸ਼ਨ - ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖ਼ੇਤਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ? ਉੱਤਰ - ਮਾਲਵਾ।
Read moreਪ੍ਰਸ਼ਨ -ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦਾ ਮੁੱਖ ਦਫ਼ਤਰ ਕਿੱਥੇ ਸਥਿੱਤ ਹੈ ? ਉੱਤਰ - ਮੋਹਾਲੀ।
Read moreਪ੍ਰਸ਼ਨ - 1966 ਈ: ਦੇ ਸੂਬਾ ਪੁਨਰ ਗਠਨ ਸਮੇਂ ਨਵੇਂ ਬਣੇ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ? ਉੱਤਰ - ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ।
Read moreਪ੍ਰਸ਼ਨ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਬਣੇ ਸਨ ? ਉੱਤਰ - ਜਸਟਿਸ ਰਾਮ ਲਾਲ।
Read moreਪ੍ਰਸ਼ਨ - ਚਰਖਾ ਕਿਹੜੀ ਭਾਸ਼ਾ ਦਾ ਸਬਦ ਹੈ ? ਉੱਤਰ - ਫ਼ਾਰਸੀ।
Read moreਪ੍ਰਸ਼ਨ - ਪਹਿਲਾ ਗੋਲ ਮੇਜ਼ ਸੰਮੇਲਨ ਕਦੋਂ ਹੋਇਆ ਸੀ ? ਉੱਤਰ - ਨਵੰਬਰ 1930 ਈ: ਤੋਂ ਜਨਵਰੀ 1931 ਈ:ਤੱਕ
Read more
ਪ੍ਰਸ਼ਨ - ਕੋਸ਼ਿਕਾ(cell) ਦੀ ਖ਼ੋਜ ਕਿਸ ਨੇ ਕੀਤੀ ਸੀ ? ਉੱਤਰ - ਰਾਬਰਟ ਹੂਕ(Robert Hooke)
Social Plugin