Header Ads Widget

Responsive Advertisement

Ticker

6/recent/ticker-posts

ਰੂਪਨਗਰ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ PUNJAB GK IN PUNJABI LANGUAGE, GENERAL KNOWLEDGE IN PUNJABI LANGUAGE ABOUT PUNJAB AND INDIA

ਪ੍ਰਸ਼ਨ - ਰੂਪਨਗਰ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ ?

ਉੱਤਰ - ਪੰਜ ਤਹਿਸੀਲਾਂ।




ਇਹਨਾਂ ਤਹਿਸੀਲਾਂ ਦੇ ਨਾਮ ਜਾਣਨ ਤੋਂ ਪਹਿਲਾਂ ਰੂਪਨਗਰ ਜ਼ਿਲ੍ਹੇ ਬਾਰੇ ਕੁੱਝ ਗੱਲਾਂ ਜਾਣਨੀਆਂ ਜਰੂਰੀ ਹਨ ਸਭ ਤੋਂ ਪਹਿਲਾਂ ਗੱਲ ਰੂਪਨਗਰ ਜ਼ਿਲ੍ਹੇ ਦੇ ਨਾਮ ਦੀ ਤਾਂ ਪਹਿਲਾਂ ਇਸ ਨੂੰ ਰੋਪੜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਸ ਤੋਂ ਇਲਾਵਾ ਖੇਤਰਫ਼ਲ ਦੀ ਕਰੀਏ ਤਾਂ ਜ਼ਿਲ੍ਹੇ ਦਾ ਕੁੱਲ ਖੇਤਰਫਲ 2056 ਵਰਗ ਕਿਲੋਮੀਟਰ ਹੈ।
ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸ਼ਹਿਰ ਵਿਚ ਹੀ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਸਥਿਤ ਹੈ ਰੂਪਨਗਰ ਜ਼ਿਲ੍ਹੇ ਦੇ ਨੰਗਲ ਤੋਂ ਹੀ ਸਤਲੁਜ ਦਰਿਆ ਪੰਜਾਬ ਵਿਚ ਦਾਖਲ ਹੁੰਦਾ ਹੈ
ਇਸ ਤੋਂ ਇਲਾਵਾ ਨੰਗਲ ਡੈਮ ਵੀ ਰੂਪਨਗਰ ਜ਼ਿਲ੍ਹੇ ਵਿਚ ਹੈ ਸਰਹਿੰਦ ਨਹਿਰ ਵੀ ਇਸੇ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਹੈ ਇਸ ਤੋਂ ਇਲਾਵਾ ਸੈਰ ਸਪਾਟੇ ਲਈ ਵੀ ਇਹ ਜ਼ਿਲ੍ਹਾ ਬਹੁਤ ਸਾਰੀਆਂ ਵਿਰਾਸਤਾਂ ਨੂੰ ਸਾਂਭੀ ਬੈਠਾ ਹੈ।
ਜਿਹਨਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਵਾਏ ਗਏ ਪੰਜ ਕਿਲ੍ਹੇ ,ਜਿਹਨਾਂ ਵਿਚ ਸੱਭ ਤੋਂ ਵੱਧ ਵੇਖਿਆ ਜਾਣ ਵਾਲਾ ਕਿਲ੍ਹਾ ਸ਼੍ਰੀ ਕੇਸ਼ਗੜ੍ਹ ਸਾਹਿਬ ਕਿਲ੍ਹਾ ਹੈ ਤੇ ਇਸ ਦੇ ਨੇੜੇ ਹੀ ਵਿਰਾਸਤ-ਏ -ਖਾਲਸ਼ਾ ਦੀ ਇਮਾਰਤ ਹੈ ਜਿਸ ਵਿਚ ਸਿੱਖ ਇਤਿਹਾਸ ਦੇ ਪਿੱਛਲੇ ਸਾਲਾਂ ਦਾ ਵਰਨਣ ਪ੍ਰਦਰਸ਼ਣੀਆਂ ਦੇ ਰੂਪ ਵਿਚ ਕੀਤਾ ਗਿਆ ਹੈ।
1. ਸ਼੍ਰੀ ਆਨੰਦਪੁਰ ਸਾਹਿਬ  2. ਸ਼੍ਰੀ ਚਮਕੌਰ ਸਾਹਿਬ  3. ਨੰਗਲ 4. ਰੂਪਨਗਰ 5. ਮੋਰਿੰਡਾ
RUPNAGAR DISTRICT ALL TEHSILS NAME LIST,
ਹਿਮਾਚਲ ਪ੍ਰਦੇਸ਼ , ਮੋਹਾਲੀ , ਸ਼੍ਰੀ ਫ਼ਤਹਿਗੜ੍ਹ ਸਾਹਿਬ , ਲੁਧਿਆਣਾ , ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ,ਰੂਪਨਗਰ ਜ਼ਿਲ੍ਹਾ ਪੰਜਾਬ ਦੇ ਨਕਸ਼ੇ ਤੇ,ਸ਼੍ਰੀ ਆਨੰਦਪੁਰ ਸਾਹਿਬ
ਰੂਪਨਗਰ ਦੀ ਤਹਿਸੀਲਾਂ ਦੇ ਨਾਮ, ਸ਼੍ਰੀ ਚਮਕੌਰ ਸਾਹਿਬ, ਨੰਗਲ,ਰੂਪਨਗਰ,ਮੋਰਿੰਡਾ,ਰੂਪਨਗਰ ਜ਼ਿਲ੍ਹੇ ਬਾਰੇ ਜਾਣਕਾਰੀ ਪੰਜਾਬੀ ਭਾਸ਼ਾ ਵਿਚ, 

Post a Comment

0 Comments