Header Ads Widget

Responsive Advertisement

Ticker

6/recent/ticker-posts

guru ravidas mandir ,jarout (ਗੁਰੂ ਰਵਿਦਾਸ ਮੰਦਿਰ, ਜੜੋਤ)

ਇਹ ਹੈ ਗੁਰੂ ਰਵਿਦਾਸ ਮੰਦਿਰ ਜੜੋਤ ਦੀ  ਫੋਟੋ 03-12-2013 ਨੂੰ mobile ਦੇ camera  ਦੇ ਨਾਲ ,ਸੁਖਦਾਸ  ਸਪੁੱਤਰ ਸ਼੍ਰੀ ਜੱਗਾ ਰਾਮ ਨੇ ਲਈ ਸੀ । ਮੈਂ ਮੁਆਫੀ ਚਾਹੁੰਦਾ ਹਾਂ ਕਿਸੇ ਹੋਰ ਦੇ ਫੋਨ ਦੀ ਫੋਟੋ ਮੈਂ ਆਪਣੇ post  ਲਈ ਵਰਤੋਂ ਕਰ ਰਿਹਾ।ਇਹ ਸਾਡੇ ਪਿੰਡ ਦਾ ਪੁਰਾਣਾ ਮੰਦਿਰ ਹੈ ਜਿਸ ਦਾ ਉਤੇ ਵਾਲਾ ਹਿਸਾ 1992 ਵਿੱਚ ਬਣਾਇਆ ਗਿਆ ਸੀ।





ਤੇ 2013 ਵਿੱਚ ਇਸ ਮੰਦਿਰ ਨੂੰ ,ਨਵੀ ਮੰਦਿਰ ਕਮੇਟੀ ਨੇ  ਨਵਾ ਮੰਦਿਰ ਬਣਾਉਣ ਲਈ  ਤੁੜਵਾ ਦਿਤਾ ਜਿਸ ਦੀਆ ਕੁੱਝ ਇਹ ਫੋਟੋਆਂ ਨੇ। ...


ਇਸ ਮੰਦਿਰ ਨੂੰ ਤੋੜ ਕੇ

 29 ਮਾਰਚ 2013 ਨੂੰ ਇਸ ਥਾਂ ਤੇ ਮਿਸਤਰੀ ਸਵਰਗਵਾਸੀ ਸ੍ਰੀ ਜੀਤ ਸਿੰਘ ਜੀ ,ਮੰਦਿਰ ਕਮੇਟੀ ਦੇ ਪੁਰਾਣੇ  ਪ੍ਰਧਾਨ ਸ੍ਰੀ ਜਸਵੰਤ ਸਿੰਘ ,ਸੰਤ ਜੀ   ਤੇ ਨਵੀ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਕਾਕਾ ਸਿੰਘ ਨੇ ਆਪਣੇ ਸ਼ੁਭ ਹੱਥਾਂ ਨਾਲ ,ਨਵੇਂ ਮੰਦਿਰ ਦੀ ਨੀਂਹ ਰੱਖੀ 
 ਜੇਕਰ ਕਿਸੇ ਕੋਲ ਵੀ ਕੋਈ ਵੀ ਜਾਣਕਾਰੀ ਗੁਰੂ ਰਵਿਦਾਸ ਮੰਦਿਰ ਜੜੌਤ ਬਾਰੇ ਹੋਵੇ ਤਾਂ ਜਾਂ ਕੋਈ ਵੀ ਫੋਟੋ ਆਦਿ ਹੋਵੇ ਤੇ ਤੁਸੀਂ ਚਾਹੁਂਦੇ ਹੋ ਕਿ ਇਹ ਜਾਣਕਾਰੀ ਹਰ ਇੰਨਸਾਨ ਲਈ ਮੁਹੱਈਆ ਹੋਵੇ ਤਾਂ please ਮੇਰੇ ਨਾਲ਼ ਸੰਪਰਕ ਕਰੋ mobile no -7528910286
email id-sanjeevkk915@gmail.com

Post a Comment

1 Comments