Header Ads Widget

Responsive Advertisement

Ticker

6/recent/ticker-posts

ਸਿੰਧੁ ਘਾਟੀ ਸੱਭਿਅਤਾ ਦੇ ਮਨੁੱਖੀ ਜੀਵਨ ਵਿੱਚ ਸਵਾਸਤਿਕ ਦੀ ਮਹੱਤਤਾ ਬਾਰੇ ਦੱਸੋ I INDIA GK AND

ਪ੍ਰਸ਼ਨ - ਸਿੰਧੁ ਘਾਟੀ ਸੱਭਿਅਤਾ ਦੇ ਮਨੁੱਖੀ ਜੀਵਨ ਵਿੱਚ ਸਵਾਸਤਿਕ ਦੀ ਮਹੱਤਤਾ ਬਾਰੇ ਦੱਸੋ।

ਉੱਤਰ-  ਸਵਾਸਤਿਕ ਦੀ ਪੂਜਾ (Worship of Swastik)-ਸਿੰਧ ਘਾਟੀ ਦੀ ਖੁਦਾਈ ਤੋਂ ਮਿਲੀਆਂ ਅਨੇਕਾਂ ਮੁਹਰਾਂ 'ਤੇ ਸਵਾਸਤਿਕ ਦੇ ਚਿੰਨ੍ਹ ਮਿਲੇ ਹਨ । ਇਸ ਨੂੰ ਚੰਗੇ ਸ਼ਗਨ ਵਾਲਾ ਸਮਝਿਆ ਜਾਂਦਾ ਸੀ । ਇਹ ਜੈਨੀਆਂ ਅਤੇ ਵਪਾਰੀਆਂ ਵਿਚ ਅੱਜ ਵੀ ਹਰਮਨ ਪਿਆਰਾ ਹੈ । ਵਪਾਰੀ ਕੋਈ ਵੀ ਲੈਣ-ਦੇਣ ਕਰਨ ਸਮੇਂ ਪਹਿਲਾਂ ਸਵਾਸਤਿਕ ਚਿੰਨ੍ਹ ਨੂੰ ਬਣਾਉਂਦੇ ਸਨ।



Post a Comment

0 Comments