ਪ੍ਰਸ਼ਨ 1. ਮੁਹੰਮਦ ਗਜਨੀ ਨੇ ਭਾਰਤ ਤੇ ਕਿੰਨੀ ਵਾਰ ਹਮਲਾ ਕੀਤਾ ਸੀ?
ਉੱਤਰ- 17 ਵਾਰ ।
ਪ੍ਰਸ਼ਨ 2. ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ ਸੀ?
ਉੱਤਰ - 1192 ਈ: ਵਿੱਚ ।
ਪ੍ਰਸ਼ਨ 3. ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਕੌਣ ਸੀ ?
ਉੱਤਰ - ਰਜ਼ੀਆ ਸੁਲਤਾਨ।
ਪ੍ਰਸ਼ਨ 4. ਪਾਣੀਪਤ ਦੇ ਪਹਿਲੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ?
ਉੱਤਰ- ਬਾਬਰ ਦੀ।
ਪ੍ਰਸ਼ਨ 5 . ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਥਾਨ ਤੇ ਹੋਇਆ ਸੀ ?
ਉੱਤਰ - ਨਨਕਾਣਾ ਸਾਹਿਬ।
![]() |
ਪ੍ਰਸ਼ਨ 1. ਮੁਹੰਮਦ ਗਜਨੀ ਨੇ ਭਾਰਤ ਤੇ ਕਿੰਨੀ ਵਾਰ ਹਮਲਾ ਕੀਤਾ ਸੀ? |
![]() |
ਪ੍ਰਸ਼ਨ 2. ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ ਸੀ? |
![]() |
ਪ੍ਰਸ਼ਨ 3. ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਕੌਣ ਸੀ ? |
![]() |
ਪ੍ਰਸ਼ਨ 4. ਪਾਣੀਪਤ ਦੇ ਪਹਿਲੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ? |
![]() |
ਪ੍ਰਸ਼ਨ 5 . ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਥਾਨ ਤੇ ਹੋਇਆ ਸੀ ? |





0 Comments