ਪ੍ਰਸ਼ਨ - ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ ?
ਉੱਤਰ - 1761ਈ :
ਇਸ ਲੜਾਈ ਦੀ ਗੱਲ ਕਰੀਏ ਤਾਂ ਇਹ ਲੜਾਈ ਅਹਿਮਦ ਸਾਹ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਹੋਈ ਸੀ ਜਿਸ ਵਿਚ ਅਹਿਮਦ ਸਾਹ ਅਬਦਾਲੀ ਦੀ ਜਿੱਤ ਹੋਈ ਕਿਉਂਕਿ ਇੱਥੋਂ ਦੇ ਸਥਾਨਕ ਰਾਜਿਆਂ ਨੇ ਅਹਿਮਦ ਸਾਹ ਦਾ ਸਾਥ ਦਿੱਤਾ ਜਿਸ ਕਾਰਨ ਮਰਾਠਿਆਂ ਦੀ ਭਾਰੀ ਸੈਨਾ ਤੇ ਅਹਿਮਦ ਸਾਹ ਦੀ ਘੱਟ ਸੈਨਾ ਵੀ ਭਾਰੀ ਪਈ ਤੇ ਮਰਾਠਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

0 Comments