ਅਨੰਦਪੁਰ ਸਾਹਿਬ ਕਿਹੜੇ ਜ਼ਿਲ੍ਹੇ ਵਿਚ ਸਥਿੱਤ ਹੈ PUNJAB GK IN PUNJABI LANGUAGE
ਪ੍ਰਸ਼ਨ - ਅਨੰਦਪੁਰ ਸਾਹਿਬ ਕਿਹੜੇ ਜ਼ਿਲ੍ਹੇ ਵਿਚ ਸਥਿੱਤ ਹੈ?
ਉੱਤਰ - ਰੂਪਨਗਰ ਜ਼ਿਲ੍ਹੇ ਵਿਚ।
ਸਤਿ ਸ਼੍ਰੀ ਆਕਾਲ ਦੋਸਤੋ,
ਜੇਕਰ ਗੱਲ ਅਨੰਦਪੁਰ ਸਾਹਿਬ ਦੀ ਕਰੀਏ ਤਾਂ ਇਹ ਸ਼ਹਿਰ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਇਸ ਦਾ ਪਹਿਲਾ ਨਾਮ ਮਾਖੋਵਾਲ ਸੀ ਇਸ ਸ਼ਹਿਰ ਨੂੰ ਖ਼ਾਲਸੇ ਦੀ ਜਨਮ ਭੂਮੀ ਵੀ ਆਖਿਆ ਜਾਂਦਾ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ Subscribe ਕਰੋ
0 Comments