Header Ads Widget

Responsive Advertisement

Ticker

6/recent/ticker-posts

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਰਾਜ ਸਮੇਂ ਵਿਚ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ PUNJAB GK IN PUNJABI LANGUAGE

ਪ੍ਰਸ਼ਨ - ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਰਾਜ ਸਮੇਂ ਵਿਚ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ ?
ਉੱਤਰ -  ਸਿਕੰਦਰ ਲੋਧੀ।







ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਾਰੇ ਸੰਸਾਰ ਵਿੱਚ ਵਰਤਿਆ ਪਾਪ ਸਭਸ ਜਗ ਮਾਹੀ ਵਾਲੀ ਗੱਲ ਵਾਪਰੀ ਹੋਈ ਸੀ। ਰਾਜ ਦੇ ਹਾਕਮਾਂ ਦਾ ਉਪੱਦਰ ਜ਼ੋਰਾਂ ਤੇ ਸੀ ਜੋ ਵੀ ਉਹਨਾਂ ਦੇ ਮੂੰਹੋਂ ਨਿਕਲਦਾ ਉਹ ਹੀ ਕਾਨੂੰਨ ਸੀ ਤੇ ਉਹ ਹੀ ਨਿਆਂ। ਹਾਕਮਾਂ ਦੇ ਹੋਰ ਅਹਿਲਕਾਰ ਨਵਾਬ ਤੇ ਦੀਵਾਨ ਜਨਤਾ ਨਾਲ ਜਬਰ ਤੇ ਧੱਕੇਸ਼ਾਹੀ ਵਿੱਚ ਆਪਣੇ ਮਾਲਕਾਂ ਨਾਲੋਂ ਦਸ ਕਦਮ ਹੋਰ ਅਗਾਂਹ ਸਨ। ਬੁਤ-ਪ੍ਰਸਤਾਂ ਨੂੰ ਕਾਫਿਰ ਆਖ ਸੰਬੋਧਨ ਕੀਤਾ ਜਾਂਦਾ, ਉਨ੍ਹਾਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰਨੀ ਤੇ ਉਨ੍ਹਾਂ ਦੇ ਮਾਲ-ਧਨ ਨੂੰ ਜ਼ਬਰੀ ਖੋਹਕੇ ਉਸਨੂੰ ਧਾਰਮਿਕ ਤੌਰ ਤੇ ਜ਼ਾਇਜ ਠਹਿਰਾ ਹਾਕਮ ਜਮਾਤ ਜ਼ਬਰ ਤੇ ਜ਼ੁਲਮ ਦੀਆਂ ਸੱਭ ਹੱਦਾਂ ਪਾਰ ਕਰ ਰਹੀ ਸੀ। ਦੂਜੇ ਪਾਸੇ ਧਾਰਮਿਕ ਆਗੂ ਧਰਮ ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਠੱਗਦੇ, ਲੁੱਟਦੇ ਤੇ ਜਹਾਲਤ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਸੁੱਟਦੇ ਸਨ।


Post a Comment

0 Comments