Header Ads Widget

Responsive Advertisement

Ticker

6/recent/ticker-posts

ਸੰਸਾਰ ਦਾ ਸਭ ਤੋਂ ਉੱਚਾ ਬੁੱਤ 'ਸਟੈਚੂ ਆਫ਼ ਯੂਨਿਟੀ' ਕਿਸ ਵਿਅਕਤੀ ਦਾ ਬੁੱਤ ਹੈ PUNJAB GK IN PUNJABI LANGUAGE

ਪ੍ਰਸ਼ਨ - ਸੰਸਾਰ ਦਾ ਸਭ ਤੋਂ ਉੱਚਾ ਬੁੱਤ 'ਸਟੈਚੂ ਆਫ਼ ਯੂਨਿਟੀ' ਕਿਸ ਵਿਅਕਤੀ ਦਾ ਬੁੱਤ ਹੈ?
ਉੱਤਰ - ਸਰਦਾਰ ਵੱਲਭਭਾਈ ਪਟੇਲ।

ਜੇਕਰ ਗੱਲ 'ਸਟੈਚੂ ਆਫ਼ ਯੂਨਿਟੀ' ਦੀ ਕਰੀਏ ਤਾਂ ਇਹ ਸੰਸਾਰ ਦਾ ਸਭ ਤੋਂ ਉੱਚਾ ਬੁੱਤ ਹੈ, ਜੋ ਕਿ ਸੁਤੰਤਰਤਾ ਸੰਗਰਾਮੀ ਸਰਦਾਰ ਵੱਲਭਭਾਈ ਪਟੇਲ ਦਾ ਬੁੱਤ ਹੈ। ਇਸ ਦੀ ਉਚਾਈ 182 ਮੀਟਰ (597 ਫੁੱਟ) ਹੈ ਅਤੇ ਇਹ ਵਡੋਦਰਾ ਸ਼ਹਿਰ ਦੇ ਨੇੜੇ ਨਰਮਦਾ ਨਦੀ ਵਿੱਚ ਸਾਧੂ ਬੇਟ ਨਾਮ ਦੇ ਟਾਪੂ ਉੱਤੇ ਸਥਿਤ ਹੈ।


Post a Comment

0 Comments