ਪ੍ਰਸ਼ਨ -ਮਹਾਤਮਾ ਬੁੱਧ ਨੇ ਆਖਰੀ ਸਾਹ ਕਿੱਥੇ ਲਿਆ ?
ਉੱਤਰ - ਕੁਸ਼ੀਨਗਰ
ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿੱਚ ਲੂੰਬਨੀ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਂ
ਮਹਾਮਾਇਆ ਅਤੇ ਪਿਤਾ ਦਾ ਨਾਂ ਸੁਧੋਧਨ ਸੀ। ਆਪ ਦਾ ਵਿਆਹ ਯਸੌਧਰਾ ਨਾਲ ਹੋਇਆ। ਆਪ ਨੇ 29
ਵਰ੍ਹਿਆਂ ਦੀ ਉਮਰ ਵਿੱਚ ਘਬ ਤਿਆਗ ਦਿੱਤਾ। 35 ਸਾਲ ਦੀ ਉਮਰ ਵਿੱਚ ਆਪ ਨੂੰ ਬੱਧਗਯਾ ਵਿਖੇ
ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ 45 ਸਾਲ ਆਪਣੇ ਗਿਆਨ ਦਾ ਪ੍ਰਚਾਰ ਕੀਤਾ। 437 ਈ: ਪੂ:
ਵਿੱਚ ਆਪ ਜੀ ਨੇ ਕੁਸ਼ੀਨਗਰ ਵਿਖੇ ਪ੍ਰਾਣ ਤਿਆਗ ਦਿੱਤੇ
0 Comments