Header Ads Widget

Responsive Advertisement

Ticker

6/recent/ticker-posts

ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਬਾਰੇ ਜਾਣਕਾਰੀ About Shri Guru Ravidas Ji in Punjabi Language


ਗੁਰੂ ਰਵਿਦਾਸ ਜੀ ਬਾਰੇ ਜਾਣਕਾਰੀ



1ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਹੋਇਆ ?

ਉੱਤਰ -1377 ਈ:

Shri Guru Ravidas Ji photo in Punjabi Language



2ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ - ਸਿਰਗੋਵਰਧਨਪੁਰ, ਵਾਰਾਨਸੀ, ਉੱਤਰ ਪ੍ਰਦੇਸ਼।  




3ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਉੱਤਰ - ਸੰਤੋਖ ਦਾਸ ਜੀ। 




4ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ?
ਉੱਤਰ -  ਮਾਤਾ ਕਲਸਾ ਜੀ 




5ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੀ ਪਤਨੀ ਦਾ ਕੀ ਨਾਮ ਹੈ ?
ਉੱਤਰ - ਬੀਬੀ ਲੋਨਾ ਜੀ 




6ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ ?
ਉੱਤਰ - ਵਿਜੈ ਦਾਸ 




7ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਿਹੜੀ ਜਾਤੀ ਵਿੱਚ ਹੋਇਆ ?
ਉੱਤਰ - ਚਮਾਰ ਜਾਤੀ। 




8ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੀ ਕਿੰਨੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
ਉੱਤਰ - 40 ਸਬਦ ਅਤੇ ਇੱਕ  ਸਲੋਕ 




9ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦੇ ਸਮੇਂ ਕਾਲ ਵਿੱਚ ਭਾਰਤੀ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆਂ ਹੋਇਆ ਸੀ ?
ਉੱਤਰ - ਚਾਰ ਸ੍ਰੇਣੀਆਂ ਵਿਚ(ਬ੍ਰਾਹਮਣ,ਖੱਤਰੀ,ਵੈਸ਼ ਅਤੇ ਸ਼ੂਦਰ)




10 ਪ੍ਰਸਨ - ਸ਼੍ਰੀ ਗੁਰੂ ਰਵਿਦਾਸ ਜੀ ਕਦੋਂ ਜੋਤਿ ਜੋਤ ਸਮਾਏ ?
ਉੱਤਰ - 1528 ਈ:  







ਗੁਰੂ ਰਵਿਦਾਸ ਦਾ ਕਿੰਨਵਾਂ ਜਨਮ ਦਿਹਾੜਾ 2024
ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦਾ ਵਿਆਹ ਕਿੰਨੀ ਸਾਲ ਦੀ ਉਮਰ ਵਿੱਚ ਹੋਇਆ ਸੀ ?
ਪ੍ਰਸ਼ਨ - ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਿਹੜੇ ਧਰਮ ਵਿੱਚ ਹੋਇਆ ਸੀ ?
ਪ੍ਰਸ਼ਨ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਹੋਰ ਸਰੋਤ ਕਿਹੜੇ ਹਨ ?  




Post a Comment

0 Comments