ਪੰਜਾਬ ਵਿਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ PUNJAB GK IN PUNJABI LANGUAGE
ਪ੍ਰਸ਼ਨ - ਪੰਜਾਬ ਵਿਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ ?
ਉੱਤਰ - 20 ਜੂਨ 1951 ਈ:
ਸਤਿ ਸ਼੍ਰੀ ਅਕਾਲ ਦੋਸਤੋਂ ਸਾਡਾ ਅੱਜ ਦਾ ਪ੍ਰਸ਼ਨ ਹੈ ਪੰਜਾਬ ਵਿਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ ਤਾਂ ਇਸਦਾ ਉੱਤਰ ਹੈ 20 ਜੂਨ ਉਨੀ ਸੋ ਇਕਵੰਜਾ ਈਸਵੀ ਨੂੰ ਜੇਕਰ ਗੱਲ ਉਨੀ ਸੋ ਇਕਵੰਜਾ ਦੀ ਕਰੀਏ ਤਾਂ ਰਾਜੇਂਦਰ ਪ੍ਰਸਾਦ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰ ਦੀਓ
0 Comments