ਪਿੰਡ
ਜੜੋਤ ਵਿੱਚ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ,ਸਰਕਾਰੀ ਸੇਵਾਵਾਂ ਪਿੰਡ ਦੇ ਲੋਕਾਂ ਤੱਕ ਪਹੁੰਚਾਉਣ ਲਈ ਖੋਲਿਆ ਸੀ ਜੋ ਕੀ 2018 ਵਿੱਚ ਬੰਦ ਕਰ ਦਿਤੇ ਗਏ ਹੁਣ ਸਿਰਫ ਲਾਲੜੂ ਮੰਡੀ ਤੇ ਡੇਰਾਬੱਸੀ ਵਿੱਚ ਹੀ ਕੰਮ ਹੁੰਦਾ ਹੈ।ਇਹ ਸੇਵਾ ਕੇਂਦਰ ਪਿੰਡ ਤੋਂ ਬਾਹਰ ਪਸ਼ੂ -ਹਸਪਤਾਲ ਤੇ post office
jarout ਅੱਡੇ ਕੋਲ ਹੈ ਇਹ ਕੁਝ ਫੋਟੋਆਂ ਨੇ
jarout ਸੇਵਾ ਕੇਂਦਰ ਦੀ -
0 Comments