tournament type in this icc cricket world cup 2019(ਆਈ. ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2019 ਟੂਰਨਾਮੈਂਟ ਦੀ ਪ੍ਰਕਾਰ (ਕਿਸਮ ))
2019 ਵਿੱਚ icc cricket world cup ਦਾ ਫਾਰਮੈਟ Round-Robin ਹੈ ਜਿਸ ਦਾ ਮਤਲਬ ਹੈ ਕਿ ਜਿਵੇਂ ਇਸ ਵਾਰ ਵਰਲਡ ਕੱਪ ਚ 10 ਟੀਮਾਂ ਹਿਸਾ ਲੈ ਰਹਿਆਂ ਹਨ ਤਾਂ ਹਰ ਇੱਕ ਟੀਮ ਟੂਰਨਾਮੈਂਟ ਦੀ ਹਰ ਟੀਮ ਨਾਲ ਮੈਚ ਖੇਡੇਗੀ ਇਸ ਤਰ੍ਹਾਂ ਕੁੱਲ 45 ਮੈਚ ਖੇਡੇ ਜਾਣਗੇ ਆਖਿਰ ਵਿਚ ਚਾਰ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਟੀਮਾਂ Knock-Out ਮੈਚ ਖੇਡਣਗੀਆਂ ਤੇ ਜਿੱਤਣ ਵਾਲਿਆਂ ਦੋ ਟੀਮਾਂ ਫਾਈਨਲ ਮੁਕਾਬਲਾ ਖੇਡਣਗੀਆਂ ਜੋ ਕਿ 14 ਜੁਲਾਈ 2019 ਨੂੰ ਲੰਡਨ ਦੇ Lord's ਕ੍ਰਿਕਟ ਮੈਦਾਨ ਵਿੱਚ ਹੋਵੇਗਾ।
world cup ਵਿੱਚ ਹਿਸਾ ਲੈਣ ਵਾਲਿਆਂ ਟੀਮਾਂ
10.ਵੈਸਟ ਇੰਡੀਜ਼ West Indies (ਕਪਤਾਨ -ਜੇਸਨ ਹੋਲ੍ਡਰ Captain: Jason Holder)

0 Comments