Header Ads Widget

Responsive Advertisement

Ticker

6/recent/ticker-posts

Rohit Sharma 's 264 runs ਰੋਹਿਤ ਸ਼ਰਮਾ ਦੀ 264 ਦੋੜਾ

ਰੋਹਿਤ ਸ਼ਰਮਾ ਭਾਰਤੀ cricket team ਦੇ opening ਬੱਲੇਬਾਜ਼ ਹਨ । ਰੋ!ਹਿਤ ਸ਼ਰਮਾ ਨੇ ਹੁਣ ਤੱਕ ਸਿਰਫ਼ ਦੋ ਹੀ 50-50 over ਦੇ cricket world cup ਵਿਁਚ ਹਿਸਾ ਲਿਆ ਹੈ, ਇੱਕ 2015 ਤੇ ਦੂਜਾ 2019 ਵਿਁਚ ਜੋ ਹਲੇ ਖੇਡਿਆ ਜ਼ਾ ਰਿਹਾ ਹੈ ਇਸ tournament ਵਿਁਚ ਭਾਰਤ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਚਾਰ ਮੁਕਾਬਲਿਆਂ ਚੋ ਤਿੰਨ ਜਿੱਤ ਕੇ , ਤੇ ਇੱਕ ਮੁਕਬਲਾ ਬਾਰਿਸ਼ ਕਾਰਨ ਰੱਦ ਹੋ ਗਿਆ ਸੀ , final ਮੁਕਾਬਲੇ ਲਈ ਆਪਣੀ ਦਾਵੇਦਾਰੀ ਵਿਖਾ ਰਹਿ ਹੈ ।
ਹੁਣ ਤੱਕ ਸਾਰੇ ਹੀ ਖਿਡਾਰੀਆ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ ਪਰ ਇਹਨਾ ਖਿਡਾਰੀਆਂ ਵਿਚੋਂ ਰੋਹਿਤ ਸ਼ਰਮਾ ਨੇ ਹੁਣ ਤੱਕ ਬਹੁਤ ਚੰਗਾ ਪ੍ਰਦਰਸ਼ਨ ਕਿਤਾ ਹੈ ਹੁਣ ਤੱਕ ਚਾਰ ਮੁਕਾਬਲਿਆ ਵਿਁਚ ਰੋਹਿਤ ਸ਼ਰਮਾ ਨੇ ਦੋ ਸੈਂਕੜੇ ਲਗਾਏ ਹਨ ਜਦੋਂ ਕਿ ਚਾਰ ਮੁਕਾਬਲਿਆਂ ਵਿਚੋਂ ਇੱਕ ਮੁਕਾਬਲਾ ਬਾਰਿਸ਼ ਕਾਰਨ ਖੇਡਿਆ ਹੀ ਨਹੀ ਗਿਆ ਸੀ ਰੋਹਿਤ ਸ਼ਰਮਾ ਦੇ ਇਸੇ ਚੰਗੇ ਪ੍ਰਦਰਸ਼ਨ ਦੀ ਇੱਕ ਮਿਸ਼ਾਲ ਓਹਨਾ ਦੁਆਰਾ ਇੱਕ ਦਿਨਾ ਮੁਕਾਬਲੇ ਵਿਁਚ ਖੇਡੀ 264 ਦੋੜਾ ਦੀ ਪਾਰੀ :- ਆਓੁ ਵੇਖਦੇ ਇਸ ਪਾਰੀ ਦੀਆਂ ਕੁਝ ਝੱਲਕੀਆਂ........
                  video ਵੇਖਣ  ਲਈ  ਹੇਠਾਂ  click ਕਰੋ
ਨੋਟ :- ਇਹ video ਸਿਰਫ google chrome browser ਵਿੱਚ ਹੀ ਵੇਖੀ ਜਾ ਸਕਦੀ ਹੈ                
 ਰੋਹਿਤ ਸ਼ਰਮਾ ਦੇ 264 runs 

Post a Comment

0 Comments