Header Ads Widget

Responsive Advertisement

Ticker

6/recent/ticker-posts

ਪਿੰਡ ਜੜੋਤ ਵਿੱਚ 15 ਜੁਲਾਈ 2019 ਨੂੰ ਆਇਆ ਪਾਣੀ (ਹੜ੍) 15 july 2019 flood in village jarout ,punjab region

ਪਿੰਡ ਜੜੋਤ, ਵਿੱਚ ਪਿੱਛਲੇ ਦੋ ਦਿਨ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਹੜ੍(flood ) ਜਿਹੇ ਹਾਲਤ ਹੋ ਗਏ ਸੀ। ਜਿਹੜੇ ਘਰ ਪਿੰਡ ਦੇ ਬਾਹਰਲੇ ਪਾਸੇ ਸੀ ਉਹਨਾਂ ਨੂੰ ਘਰ  ਚ ਪਾਣੀ ਆਣ  ਕਾਰਨ ਬਹੁਤ ਪਰੇਸ਼ਾਨੀ  ਦਾ ਸਾਹਮਣਾ ਕਰਨਾ ਪਿਆ , 15 ਜੁਲਾਈ 2019, ਨੂੰ ਪਿੰਡ ਤੋਂ ਬਾਹਰ ਜਾਣ  ਵਾਲੇ, ਸਾਰੇ ਰਸਤੇ ਪਾਣੀ ਕਾਰਨ ਬੰਦ ਹੋ ਗਏ ਸੀ ਹੇਠਾਂ ਕੁਝ ਫੋਟੋਆਂ ਨੇ 15 ਜੁਲਾਈ 2019 ਹੜ੍(flood ) ਵਾਲੇ ਦਿਨ ਦੀਆਂ :-
ਇਸ ਉਤੇ ਵਾਲੀ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿੰਨਾ ਪਾਣੀ ਆਇਆ ਸੀ ,ਕਮਿਊਨਿਟੀ ਸੈਂਟਰ ਦਾ ਫ਼ਰਸ਼ (floor ) ਜੋ ਕੇ ਜਮੀਨ ਤੋਂ 1' ਤੋਂ ਲੈਕੇ 1.5' foot ਉੱਚਾ ਹੈ ਪਾਣੀ ਉਸਦੇ ਉਪਰ ਤੋਂ ਲੰਘ ਰਿਹਾ ਹੈ। 

ਇਸ ਫੋਟੋ ਵਿਚ ਤਾਂ ਇਸ ਤਰਾਂ ਜਾਪਦਾ ਜਿਵੇਂ ਕਮਿਊਨਿਟੀ ਸੈਂਟਰ ਤੇ ਨਾਲੇ ਬਣੀ ਛੱਤ, ਪਾਣੀ ਚ ਤੈਰ ਰਹੇ ਹੋਣ..
14 ਜੁਲਾਈ 2019 ਦੁਪਹਿਰ ਤੋਂ ਲੈਕੇ 16 ਜੁਲਾਈ 2019 ਸ਼ਾਮ ਤਕ ਪਾਣੀ ਆਣ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 16 ਜੁਲਾਈ 2019 ਸ਼ਾਮ ਤੋਂ ਬਾਅਦ ਜਦੋਂ ਪਾਣੀ ਉਤਰ(ਲੰਘ )ਗਿਆ ਤਾਂ ਪਿੰਡ ਵਾਸੀਆਂ ਨੇ ਸਕੂਨ ਦਾ ਸਾਹ ਲਿਆ। ਸਾਡੇ ਪਿੰਡ ਜੜੋਤ ਦੀ, ਪਿੰਡ ਤੋਂ ਅੱਡੇ ਤਕ ਜਾਣ ਵਾਲੀ ਸੜਕ ਪਾਣੀ ਕਾਰਨ ਕਈ ਥਾਂ ਤੋਂ ਟੁੱਟ ਗਈ ਤੇ ਕਾਫੀ ਟੋਏ ਪੈ ਗਏ ਸੜਕ ਵਿੱਚ।

Jarout Stadium (ਖੇਡ  ਮੈਦਾਨ, ਜੜੋਤ)

ਇਹ ਫੋਟੋਆਂ ਨੇ 26 ਮਈ 2019,   Manjeet Singh(Dimpa ) ਬਾਈ ਦੇ ਮੋਬਾਈਲ ਤੋਂ ਲਈ ਗਈ ਸੀ ........... 



ਇਹ ਕੁੱਝ ਹੋਰ ਫੋਟੋਆਂ ਨੇ ਜੋ 15 ਜੁਲਾਈ 2019 ਨੂੰ, ਮੇਰੇ Nokia 3 mobile ਦੇ ਨਾਲ ਲਈਆਂ ਗਈਆਂ ਹਨ .........





ਇਹ ਜੋ ਹੇਠਾਂ ਫੋਟੋਆਂ ਨੇ ਇਹ ਰਾਹੁਲ ਕੁਮਾਰ ਦੇ Mobile ਤੋਂ ਲਈਆਂ ਗਈਆਂ ਹਨ  ............. 











ਹੜ੍ ਤੋਂ ਬਾਅਦ ਹੋਏ ਨੁਕਸਾਨ ਦੀਆਂ ਕੁੱਝ ਫੋਟੋਆਂ 

ਨਿੱਚੇ ਵਾਲਿਆਂ ਫੋਟੋਆਂ ਚ ਚੰਗੀ ਤਰਾਂ ਵੇਖਿਆ ਜਾ ਸਕਦਾ ਹੈ 15 ਜੁਲਾਈ 2019 ਨੂੰ ਆਏ ਹੜ੍(flood ) ਨੇ ਜੜੋਤ ਸਟੇਡੀਅਮ (Jarout Stadium ) ਦੇ ਦੁਆਲੇ ਕੀਤੀ ਗਈ ਸਟੀਲ ਤੇ ਕੰਕਰੀਟ ਦੀ ਬੋਊਂਡਰੀ ਨੂੰ ਇਕ ਪਾਸੇ ਤੋਂ ਤੋੜ ਦਿੱਤਾ 




ਪਿੰਡ ਜੜੋਤ ਵਿੱਚ 15 ਜੁਲਾਈ 2019 ਨੂੰ ਆਇਆ ਪਾਣੀ (ਹੜ੍) 15 july 2019 flood in village jarout ,punjab region 
















































Post a Comment

0 Comments