Header Ads Widget

Responsive Advertisement

Ticker

6/recent/ticker-posts

ਭਾਰਤ ਦੇ ਰਾਸ਼ਟਰੀ ਚਿੰਨ੍ਹ(National symbols of india) ਪੰਜਾਬੀ ਭਾਸ਼ਾ ਵਿਚ(in punjabi language)

 1. ਭਾਰਤ ਦਾ ਰਾਸ਼ਟਰੀ ਪਸ਼ੂ ਕਿਹੜਾ ਹੈ?

ਬਾਘ(Tiger) ਭਾਰਤ ਦਾ ਰਾਸ਼ਟਰੀ ਪਸ਼ੂ ਹੈ।

ਬਾਘ(Tiger) ਭਾਰਤ ਦਾ ਰਾਸ਼ਟਰੀ ਪਸ਼ੂ ਹੈ।


2.  ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ?

ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ।

3. ਭਾਰਤ ਦਾ ਰਾਸ਼ਟਰੀ ਪਾਣੀ ਵਾਲਾ ਜੀਵ ਕਿਹੜਾ ਹੈ ?

ਗੰਗਾ ਡੋਲਫੀਨ ਭਾਰਤ ਦਾ ਰਾਸ਼ਟਰੀ ਜਲੀ ਜੀਵ(ਪਾਣੀ ਵਾਲਾ) ਹੈ।

4  ਭਾਰਤ ਦਾ ਰਾਸ਼ਟਰੀ ਫਲ ਕਿਹੜਾ ਹੈ?

ਅੰਬ ਭਾਰਤ ਦਾ ਰਾਸ਼ਟਰੀ ਫਲ ਹੈ।

ਅੰਬ ਭਾਰਤ ਦਾ ਰਾਸ਼ਟਰੀ ਫਲ ਹੈ।


5. ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ?

ਕਮਲ(Lotus) ਭਾਰਤ ਦਾ ਰਾਸ਼ਟਰੀ ਫੁੱਲ ਹੈ।

ਕਮਲ(Lotus) ਭਾਰਤ ਦਾ ਰਾਸ਼ਟਰੀ ਫੁੱਲ ਹੈ।


6. ਭਾਰਤ ਦਾ ਰਾਸ਼ਟਰੀ ਰੁੱਖ ਕਿਹੜਾ ਹੈ?

ਬੋਹੜ( Banyan tree)ਭਾਰਤ ਦਾ ਰਾਸ਼ਟਰੀ ਰੁੱਖ ਹੈ।

7. ਭਾਰਤ ਦਾ ਰਾਸ਼ਟਰੀ ਗਾਣ(National antham) ਕਿਹੜਾ ਹੈ?

ਜਣ-ਗਣ-ਮਨ(jana-gana-mana) ਭਾਰਤ ਦਾ ਰਾਸ਼ਟਰੀ ਗਾਣ ਹੈ।

8. ਭਾਰਤ ਦਾ ਰਾਸ਼ਟਰੀ ਗੀਤ ਕਿਹੜਾ ਹੈ?

ਵੰਦੇ ਮਾਤਰਮ(vande mataram) ਭਾਰਤ ਦਾ ਰਾਸ਼ਟਰੀ ਗੀਤ ਹੈ।

9. ਭਾਰਤ ਦੀ ਰਾਸ਼ਟਰੀ ਸਬਜ਼ੀ(vegetable) ਕਿਹੜੀ ਹੈ?

ਕੱਦੂ(Pumpkin) ਭਾਰਤ ਦੀ ਰਾਸ਼ਟਰੀ ਸਬਜ਼ੀ ਹੈ।

10. ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ?

ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ।

11. ਭਾਰਤ ਦਾ ਰਾਸ਼ਟਰੀ ਪ੍ਰਤੀਕ ਕੀ ਹੈ ?

ਭਾਰਤ ਦਾ ਰਾਸ਼ਟਰੀ ਪ੍ਰਤੀਕ, ਸਾਰਨਾਥ ਵਿਚ ਸਥਿਤ ਅਸ਼ੋਕ ਦੇ ਸਤੰਭ ਦੇ ਸਭ ਤੋਂ ਉੱਪਰ ਵਾਲਾ ਭਾਗ ਜਿਸ ਵਿਚ ਚਾਰ ਸ਼ੇਰ ਤੇ ਹੇਠਾਂ ਬੈਲ, ਘੋੜਾ, ਹਾਥੀ ਅਤੇ ਸ਼ੇਰ ਦੀ ਅਕ੍ਰਿਤੀ ਬਣੀ ਹੋਈ ਹੈ।

12. ਭਾਰਤ ਦੀ ਰਾਸ਼ਟਰੀ ਨਦੀ ਕਿਹੜੀ ਹੈ?

ਗੰਗਾ ਭਾਰਤ ਦੀ ਰਾਸ਼ਟਰੀ ਨਦੀ ਹੈ।

13. ਭਾਰਤ ਦਾ ਰਾਸ਼ਟਰੀ ਸ੍ਰਿਸਰਿਪ(reptile) ਕਿਹੜਾ ਹੈ?

ਕਿੰਗ ਕੋਬਰਾ ਭਾਰਤ ਰਾਸ਼ਟਰੀ ਸ੍ਰਿਸਰਿਪ(reptile) ਹੈ?







# ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ।

# ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ।



Post a Comment

0 Comments