1. WWW ਦਾ ਪੂਰਾ ਨਾਮ ਕੀ ਹੈ(what is full form of WWW)?
Ans. ਵਰਲਡ ਵਾਈਡ ਵੈੱਬ(World Wide Web)
2. HTTP ਦਾ ਪੂਰਾ ਨਾਮ ਕੀ ਹੈ(what is full form of HTTP)?
Ans. ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲੋ(Hyper Text Transfer Protocol)
3. HTML ਦਾ ਪੂਰਾ ਨਾਮ ਕੀ ਹੈ(what is full form of HTML)?
Ans. ਹਾਈਪਰ ਟੈਕਸਟ ਮਾਰਕਅਪ ਲੈਂਗਵੇਜ(Hypertext Markup Language)
4. HDMI ਦਾ ਪੂਰਾ ਨਾਮ ਕੀ ਹੈ(what is full form of HDMI)?
Ans. ਹਾਈ ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ(High Definition Multimedia Interface)
5. GPRS ਦਾ ਪੂਰਾ ਨਾਮ ਕੀ ਹੈ(what is full form of GPRS)?
Ans. ਜਨਰਲ ਪੈਕੇਟ ਰੇਡੀਓ ਸਰਵਿਸ(General PaUcket Redio Service)
6. IMEI ਦਾ ਪੂਰਾ ਨਾਮ ਕੀ ਹੈ(what is full form of IMEI)?
Ans. ਇੰਟਰਨੈਸ਼ਨਲ ਮੋਬਾਇਲ ਇਕਯੁਪਮੈਂਟ ਆਇਡੇੰਟਿਟੀ(International Mobile Equipment Identity)
7. OK ਦਾ ਪੂਰਾ ਨਾਮ ਕੀ ਹੈ(what is full form of OK)?
Ans. ਓਬਜੈਕਸ਼ਨ ਕਿਲਡ(Objection Killed)
8. HS ਦਾ ਪੂਰਾ ਨਾਮ ਕੀ ਹੈ(what is full form of HS)(in IT and Computer field)
Ans. ਹੋਟਸਪੋਟ(Hotspot)
9. GB ਦਾ ਪੂਰਾ ਨਾਮ ਕੀ ਹੈ(what is full form of GB)?
Ans. ਗਿਗਾਬਾਈਟ(Gigabyte)
10. FIR ਦਾ ਪੂਰਾ ਨਾਮ ਕੀ ਹੈ(what is full form of FIR)?
Ans. ਫਰਸਟ ਇੰਫੋਰਮੇਸ਼ਨ ਰਿਪੋਰਟ(First Information Report)
11. AIM ਦਾ ਪੂਰਾ ਨਾਮ ਕੀ ਹੈ(what is full form of AIM)?
Ans. ਐਮਬਿਸ਼ਨ ਇਨ ਮਾਈਂਡ(Ambition in mind)
12. CD ਦਾ ਪੂਰਾ ਨਾਮ ਕੀ ਹੈ(what is full form of CD)?
Ans. ਕੋਮਪੈਕਟ ਡਿਸਕ(Compact Disc)
13. DVD ਦਾ ਪੂਰਾ ਨਾਮ ਕੀ ਹੈ(what is full form of DVD)?
Ans. ਡਿਜਿਟਲ ਵਰਸਟਾਈਲ ਡਿਸਕ(Digital Versatile Disc)
14. DP ਦਾ ਪੂਰਾ ਨਾਮ ਕੀ ਹੈ(what is full form of DP)?
15. OTG ਦਾ ਪੂਰਾ ਨਾਮ ਕੀ ਹੈ(what is full form of OTG)?
Ans. ਔਨ ਦਾ ਗੋ(On-the-go)
16. WI-FI ਦਾ ਪੂਰਾ ਨਾਮ ਕੀ ਹੈ(what is full form of WI-FI)?
17. LED ਦਾ ਪੂਰਾ ਨਾਮ ਕੀ ਹੈ(what is full form of LED)?
Ans. ਲਾਈਟ ਇਮੀਟਿੰਗ ਡਾਇਓਡ(Light Emmiting Diode)
18. Sim
ਦਾ ਪੂਰਾ ਨਾਮ ਕੀ ਹੈ(what is full form of SIM)?
Ans. ਸਬਸਕ੍ਰਾਇਬਰ ਆਇਡੇੰਟਿਟੀ ਮੋਬਾਈਲ(Subscriber Identity Mobile)
19. BYE ਦਾ ਪੂਰਾ ਨਾਮ ਕੀ ਹੈ(what is full form of BYE)?
Ans. ਬੀ ਵਿਦ ਯੂ ਏਵਰੀਟਾਈਮ(Be with you Everytime)
20. SMS ਦਾ ਪੂਰਾ ਨਾਮ ਕੀ ਹੈ(what is full form of SMS)?
Ans. ਸ਼ੋਰਟ ਮੈਸਜ ਸਰਵਿਸ(Short Message Service)
21. AAI ਦਾ ਪੂਰਾ ਨਾਮ ਕੀ ਹੈ(what is full form of AAI)?
Ans. ਏਅਰਪੋਰਟ ਅਥਾਰਟੀ ਆਫ ਇੰਡੀਆ(Airport Authority of India)
22. AC ਦਾ ਪੂਰਾ ਨਾਮ ਕੀ ਹੈ(what is full form of AC)?
Ans. ਅਲਟਰਨੇਟਿੰਗ ਕਰੰਟ(Alternating Current){Electronic Field)
ਅਸ਼ੋਕ ਚੱਕਰ(Ashoka chakra){From Indian National Flag}
ਏਅਰ ਕੰਡੀਸ਼ਨਰ (Air Conditioner){Mechanical field}
23. ACC ਦਾ ਪੂਰਾ ਨਾਮ ਕੀ ਹੈ(what is full form of ACC)?
Ans. ਅਸੋਸੀਏਟਡ ਸੀਮੇਂਟ ਕੰਪਨੀਆਂ/ਕੰਪਨੀ(Associated Cement Companies)
24. AI ਦਾ ਪੂਰਾ ਨਾਮ ਕੀ ਹੈ(what is full form of AI)?
Ans. ਏਅਰ ਇੰਡੀਆ(Air India)
25. AICTE ਦਾ ਪੂਰਾ ਨਾਮ ਕੀ ਹੈ(what is full form of AICTE)?
Ans. ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸਨ(All India Council for Technical Education)
26. AIDS ਦਾ ਪੂਰਾ ਨਾਮ ਕੀ ਹੈ(what is full form of AIDS)?
Ans. ਐਕੁਆਰਡ ਇਮਯੂਨ ਡੈਫੀਸੇਨਸੀ ਸਿੰਡਰੋਮ(Acquired Immune Deficiency Syndrome)
27. YAHOO ਦਾ ਪੂਰਾ ਨਾਮ ਕੀ ਹੈ(what is full form of YAHOO)?
Ans. ਯੈਟ ਅਨਦਰ ਹਿਰਾਰਿਕਾਲ ਓੱਫੀਸਿਅਸ ਓਰੈਕਲ(Yet Another Hierarchical Officious Oracle)
28. VIRUS ਦਾ ਪੂਰਾ ਨਾਮ ਕੀ ਹੈ(what is full form of VIRUS)?
Ans. ਵਾਇਟਲ ਇਨਫਰਮੇਸ਼ਨ ਰਸੌਰਕਸ ਅੰਡਰ ਸੀਜ(Vital Information Resources Under Siege).
29. OS ਦਾ ਪੂਰਾ ਨਾਮ ਕੀ ਹੈ(what is full form of OS)?
Ans. ਓਪਰੇਟਿੰਗ ਸਿਸਟਮ(Operating System).
30. OBC ਦਾ ਪੂਰਾ ਨਾਮ ਕੀ ਹੈ(what is full form of OBC)?
Ans. ਹੋਰ ਪਿਛੜੀ ਸ਼੍ਰੇਣੀ{ਅਦਰ ਬੈਕਵਰਡ ਕਲਾਸ(other Backword class).
31. SC ਦਾ ਪੂਰਾ ਨਾਮ ਕੀ ਹੈ(what is full form of SC)?
Ans. ਅਨੁਸੂਚਿਤ ਜਾਤੀ(Schedule Cast)
0 Comments