Header Ads Widget

Responsive Advertisement

Ticker

6/recent/ticker-posts

Paper ਪ੍ਰੀਖਿਆ ਕਿਉ ਲਈ ਜਾਂਦੀ ਆ ? ਪੇਪਰ ਕਿਉਂ ਲਏ ਜਾਂਦੇ ਹਨ? ਪਰਚਾ ਕਿਉਂ ਲਿਆ ਜਾਂਦਾ ਹੈ ?

 Paper ਪ੍ਰੀਖਿਆ ਕਿਉ ਲਈ ਜਾਂਦੀ ਆ ? ਪੇਪਰ ਕਿਉਂ ਲਏ ਜਾਂਦੇ ਹਨ? ਪਰਚਾ ਕਿਉਂ ਲਿਆ ਜਾਂਦਾ ਹੈ ?



ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਸਾਨੂੰ ਓਸ ਵੇਲੇ ਜੋਂ ਵੀ ਪੜਾਇਆ ਜਾਂਦਾ ਸੀ ਉਹ ਇਸ ਲਈ ਪੜਾਇਆ ਜਾਂਦਾ ਸੀ ਕਿ ਇਸ ਪੜ੍ਹਾਈ ਨਾਲ ਸਾਡੇ ਗਿਆਨ ਚ ਵਾਧਾ ਹੋਵੇ ਤੇ ਇਹ ਗਿਆਨ ਸਾਨੂੰ ਸਮਾਜ ਵਿੱਚ ਸਹੀ ਗਲਤ ਦੀ ਪਹਿਚਾਣ ਕਰਨ ਵਿੱਚ ਮਦਦ ਗਾਰ ਸਾਬਿਤ ਹੋਵੇ ਓਸ ਵੇਲੇ ਦੀ ਪੜ੍ਹਾਈ ਮਨੁੱਖੀ ਜੀਵਨ ਨੂੰ ਸੁਚੱਜੇ ਤੇ ਸਾਦੇ ਜੀਵਨ ਜੀਣ ਦੀ ਸਿੱਖਿਆ ਦਿੰਦੀ ਸੀ ਤੇ ਨਾਲੇ ਸਾਡੀ ਸੋਚ ਨੂੰ ਸਰਵ ਪੱਖੀ ਵਿਕਾਸ ਨਾਲ ਅੱਗੇ ਵੱਧਣ ਦੀ ਸਿੱਖਿਆ ਦਿੰਦੀ ਸੀ ਇਸੇ ਹੀ ਸੰਬੰਧ ਵਿੱਚ ਸਾਡੀ ਪ੍ਰੀਖਿਆ ਹੁੰਦੀ ਸੀ

Post a Comment

0 Comments