Header Ads Widget

Responsive Advertisement

Ticker

6/recent/ticker-posts

ਸ਼੍ਰੀ ਗੁਰੂ ਅੰਗਦ ਦੇਵ ਜੀ(Sri Guru Angad Dev Ji)श्री गुरु अंगद देव जी



ਸ੍ਰੀ ਗੁਰੂ ਅੰਗਦ ਦੇਵ ਜੀ


 ਸਤਿ  ਸ਼੍ਰੀ ਅਕਾਲ ਦੋਸਤੋਂ 


ਪ੍ਰਸ਼ਨ 1. ਸਿੱਖਾਂ ਦੇ ਦੂਜੇ ਗੁਰੂ ਸਾਹਿਬ ਕੌਣ ਹਨ? 
ਉੱਤਰ - ਸਿੱਖਾਂ ਦੇ ਦੂਜੇ ਗੁਰੂ ਸਾਹਿਬ, ਸ਼੍ਰੀ ਗੁਰੂ ਅੰਗਦ ਦੇਵ ਜੀ ਹਨ।
ਪ੍ਰਸ਼ਨ 2. ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ?
ਉੱਤਰ - ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈ: ਨੂੰ ਹੋਇਆ।
ਪ੍ਰਸ਼ਨ 3. ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ? 
ਉੱਤਰ - ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਫੇਰੂ ਮੱਲ ਸੀ।
ਪ੍ਰਸ਼ਨ 4. ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? 
ਉੱਤਰ - ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਦਇਆ ਕੌਰ ਸੀ ਇਹਨਾਂ ਨੂੰ ਮਾਤਾ ਸਭਰਾਈ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਪ੍ਰਸ਼ਨ 5. ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ/ ਮੁੱਢਲਾ ਨਾਂ ਕੀ ਸੀ ?
ਉੱਤਰ -  ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ/ ਮੁੱਢਲਾ ਨਾਂ ਭਾਈ ਲਹਿਣਾ ਸੀ।
ਪ੍ਰਸ਼ਨ 6. ਸ਼੍ਰੀ ਗੁਰੂ ਅੰਗਦ ਦੇਵ ਜੀ ਕਦੋੰ ਜੋਤੀ ਜੋਤ(ਜੋਤਿ ਜੋਤ) ਸਮਾਏ? 
ਉੱਤਰ - ਸ਼੍ਰੀ ਗੁਰੂ ਅੰਗਦ ਦੇਵ ਜੀ 29 ਮਾਰਚ 1552 ਈ: ਨੂੰ ਜੋਤੀ ਜੋਤ ਸਮਾ ਗਏ।

Post a Comment

0 Comments