Header Ads Widget

Responsive Advertisement

Ticker

6/recent/ticker-posts

ਸੰਸਾਰ ਵਿੱਚ ਕਿੰਨੇ ਮਹਾਂਦੀਪ ਹਨ GK IN PUNJABI LANGUAGE 15032023

ਸਵਾਲ – ਸਾਡੇ ਦੇਸ਼ ਦੇ ਝੰਡੇ ਨੂੰ ਕੀ ਕਹਿੰਦੇ ਹਨ?
ਜਵਾਬ – ਤਿਰੰਗਾ
ਸਵਾਲ – ਸੰਸਾਰ ਵਿੱਚ ਕਿੰਨੇ ਮਹਾਂਦੀਪ ਹਨ?
ਉੱਤਰ – ਸੱਤ
ਸਵਾਲ – ਅੰਗਰੇਜ਼ੀ ਵਿੱਚ ਕਿੰਨੇ ਅੱਖਰ ਹਨ?
ਉੱਤਰ – 26
ਸਵਾਲ – ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ?
ਉੱਤਰ – ਬੁੱਧ
ਸਵਾਲ – ਕਾਗਜ਼ ਦੀ ਕਾਢ ਕਿਸ ਦੇਸ਼ ਵਿੱਚ ਹੋਈ ਸੀ?
ਉੱਤਰ – ਚੀਨ


Post a Comment

0 Comments