Header Ads Widget

Responsive Advertisement

Ticker

6/recent/ticker-posts

ਸ਼੍ਰੀ ਗੁਰੂ ਅਰਜਨ ਦੇਵ ਜੀ MCQ in Punjabi Language about Shri Guru Arjan Dev ji

ਸਤਿ ਸ੍ਰੀ ਅਕਾਲ ਦੋਸਤੋਂ ਸਾਡੀ ਅੱਜ  ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੇਠ ਲਿਖੇ ਪ੍ਰਸ਼ਨਾਂ ਬਾਰੇ ਪੜਾਂਗੇ :
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਫੋਟੋ




1. ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਕੌਣ ਹਨ? 
ਉੱਤਰ - ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਹਨ ?


2. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
ਉਤਰ- ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ,1563 ਈ: ਨੂੰ ਹੋਇਆ।


3. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉਤਰ - ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਵਿੱਖੇ ਹੋਇਆ


4. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ।


5. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ ?
ਉਤਰ - ਬੀਬੀ ਭਾਨੀ ਜੀ।


6. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਜੀ ਦਾ ਕੀ ਨਾਮ ਹੈ ?
ਉਤਰ - ਬੀਬੀ ਗੰਗਾ।


7. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਕੀ ਨਾਮ ਹੈ ?
ਉਤਰ – ਗੁਰੂ ਹਰਗੋਬਿੰਦ ਜੀ।


8. ਕਰਤਾਰਪੁਰ ਸ਼ਹਿਰ ਕਿਹੜੇ ਗੁਰੂ ਸਹਿਬਾਨ ਨੇ ਵਸਾਇਆ ?
ਉਤਰ - ਸ੍ਰੀ ਗੁਰੂ ਅਰਜਨ ਦੇਵ ਜੀ ਨੇ। 


9. ਮੁਗਲਾਂ ਦੁਆਰਾ ਸ਼ਹੀਦ ਕਿੱਤੇ ਪਹਿਲੇ ਸਿੱਖ ਕੌਣ ਹਨ ?
ਉਤਰ - ਸ੍ਰੀ ਗੁਰੂ ਅਰਜਨ ਦੇਵ ਜੀ।


10. ਸ੍ਰੀ ਗੁਰੂ ਅਰਜਨ ਦੇਵ ਜੀ ਕਿਥੇ ਜੋਤਿ ਜੋਤ ਸਮਾਏ ?
ਉਤਰ - ਲਾਹੌਰ (ਪਾਕਿਸਤਾਨ )


11. ਸ੍ਰੀ ਗੁਰੂ ਅਰਜਨ ਦੇਵ ਜੀ ਕਦੋਂ ਜੋਤਿ ਜੋਤ ਸਮਾਏ ?
ਉਤਰ - 30 ਮਈ 1606 ਈ : 

ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਕੌਣ ਹਨ?


 ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?


ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ?


ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ?


ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ ?


ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਜੀ ਦਾ ਕੀ ਨਾਮ ਹੈ ?


ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਕੀ ਨਾਮ ਹੈ ?


ਕਰਤਾਰਪੁਰ ਸ਼ਹਿਰ ਕਿਹੜੇ ਗੁਰੂ ਸਹਿਬਾਨ ਨੇ ਵਸਾਇਆ ?


ਮੁਗਲਾਂ ਦੁਆਰਾ ਸ਼ਹੀਦ ਕਿੱਤੇ ਪਹਿਲੇ ਸਿੱਖ ਕੌਣ ਹਨ ?


ਸ੍ਰੀ ਗੁਰੂ ਅਰਜਨ ਦੇਵ ਜੀ ਕਿਥੇ ਜੋਤਿ ਜੋਤ ਸਮਾਏ ?


ਸ੍ਰੀ ਗੁਰੂ ਅਰਜਨ ਦੇਵ ਜੀ ਕਦੋਂ ਜੋਤਿ ਜੋਤ ਸਮਾਏ ?





Post a Comment

0 Comments