ਸਤਿ ਸ੍ਰੀ ਅਕਾਲ ਦੋਸਤੋ
ਸਾਡੀ ਅੱਜ ਦੀ ਪੋਸਟ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਹੈ :-

ਸ੍ਰੀ ਗੁਰੂ ਰਾਮਦਾਸ ਜੀ ਦੀ ਫੋਟੋ

ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਸਾਹਿਬ ਕੌਣ ਹਨ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਦਾ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ - ਸਿੱਖਾਂ ਦਾ ਚੌਥਾ ਗੁਰੂ ਕੌਣ ਹੈ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ?
ਉਤਰ - 24 ਸਤੰਬਰ 1534 ਈ: ਨੂੰ
ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਦਾ ਜਨਮ ਕਦੋਂ ਹੋਇਆ ?
ਉਤਰ - 24 ਸਤੰਬਰ 1534 ਈ: ਨੂੰ।
ਪ੍ਰਸ਼ਨ - ਸਿੱਖ ਧਰਮ ਦੇ ਚੌਥੇ ਗੁਰੂ ਦਾ ਜਨਮ ਕਦੋਂ ਹੋਇਆ ?
ਉਤਰ - 24 ਸਤੰਬਰ 1534 ਈ: ਨੂੰ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ?
ਉਤਰ - ਚੂਨਾ ਮੰਡੀ ਲਾਹੌਰ(ਜੋ ਹੁਣ ਪਾਕਿਸਤਾਨ ਵਿਚ ਸਥਿਤ ਹੈ) ਵਿਖੇ।
ਪ੍ਰਸ਼ਨ - ਸਿੱਖ ਧਰਮ ਦੇ ਚੌਥੇ ਗੁਰੂ ਦਾ ਜਨਮ ਕਿੱਥੇ ਹੋਇਆ ?
ਉਤਰ - ਚੂਨਾ ਮੰਡੀ ਲਾਹੌਰ(ਜੋ ਹੁਣ ਪਾਕਿਸਤਾਨ ਵਿਚ ਸਥਿਤ ਹੈ) ਵਿਖੇ।
ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਦਾ ਜਨਮ ਕਿੱਥੇ ਹੋਇਆ ?
ਉਤਰ - ਚੂਨਾ ਮੰਡੀ ਲਾਹੌਰ(ਜੋ ਹੁਣ ਪਾਕਿਸਤਾਨ ਵਿਚ ਸਥਿਤ ਹੈ) ਵਿਖੇ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ?
ਉਤਰ - ਬਾਬਾ ਹਰਿਦਾਸ ਜੀ।
ਪ੍ਰਸ਼ਨ - ਸਿੱਖ ਧਰਮ ਦੇ ਚੌਥੇ ਗੁਰੂ ਦੇ ਪਿਤਾ ਜੀ ਦਾ ਨਾਮ ਕੀ ਹੈ ?
ਉਤਰ - ਬਾਬਾ ਹਰਿਦਾਸ ਜੀ।
ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਦੇ ਪਿਤਾ ਜੀ ਦਾ ਨਾਮ ਕੀ ਹੈ ?
ਉਤਰ - ਬਾਬਾ ਹਰਿਦਾਸ ਜੀ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ ?
ਉਤਰ - ਦਇਆ ਕੌਰ ਜੀ।
ਪ੍ਰਸ਼ਨ - ਸਿੱਖ ਧਰਮ ਦੇ ਚੌਥੇ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਕੀ ਹੈ ?
ਉਤਰ - ਦਇਆ ਕੌਰ ਜੀ।
ਪ੍ਰਸ਼ਨ - ਸਿੱਖਾਂ ਦੇ ਚੌਥੇ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਕੀ ਹੈ ?
ਉਤਰ - ਦਇਆ ਕੌਰ ਜੀ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਨੂੰ ਬਚਪਨ ਵਿਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ?
ਉਤਰ - ਭਾਈ ਜੇਠਾ ਜੀ
ਪ੍ਰਸ਼ਨ - ਭਾਈ ਜੇਠਾ ਜੀ ਕਿਹੜੇ ਸਿੱਖ ਗੁਰੂ ਦਾ ਨਾਮ ਸੀ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦਾ
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਦੱਸੋ ?
ਉਤਰ - ਭਾਈ ਜੇਠਾ ਜੀ
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦੀ ਕਿੰਨੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋ ਗਿਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਉਦੋਂ 7 ਸਾਲ ਦੇ ਸਨ ਜਦੋਂ ਉਹਨਾਂ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋਇਆ
ਪ੍ਰਸ਼ਨ - ਭਾਈ ਜੇਠਾ ਜੀ ਕਿੰਨੀ ਉਮਰ ਵਿਚ ਅਨਾਥ ਹੋ ਗਏ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਉਦੋਂ 7 ਸਾਲ ਦੇ ਸਨ ਜਦੋਂ ਉਹਨਾਂ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋਇਆ
ਪ੍ਰਸ਼ਨ - ਸਿੱਖਾਂ ਧਰਮ ਦੇ ਚੌਥੇ ਗੁਰੂ ਜੀ ਕਿੰਨੇ ਵਰ੍ਹੇ ਦੀ ਉਮਰ ਵਿਚ ਅਨਾਥ ਹੋ ਗਏ ?
ਉੱਤਰ - 7 ਸਾਲ ਦੀ ਉਮਰ ਵਿਚ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਕਿੰਨੇ ਵਰ੍ਹੇ ਦੀ ਉਮਰ ਵਿਚ ਅਨਾਥ ਹੋ ਗਏ ?
ਉੱਤਰ - 7 ਸਾਲ ਦੀ ਉਮਰ ਵਿਚ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਜੀ ਦਾ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਜੀ ਦਾ ਨਾਮ ਬੀਬੀ ਭਾਨੀ ਜੀ ਹੈ।
ਪ੍ਰਸ਼ਨ - ਬੀਬੀ ਭਾਨੀ ਜੀ ਦਾ ਵਿਆਹ ਕਿਹੜੇ ਗੁਰੂ ਸਾਹਿਬ ਨਾਲ ਹੋਇਆ ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਕਿੰਨੇ ਬੱਚਿਆਂ ਦਾ ਜਨਮ ਹੋਇਆ ਤੇ ਉਹਨਾਂ ਦੇ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤਿੰਨ ਬੱਚੇ ਸ੍ਰੀ ਪ੍ਰਿਥੀ ਚੰਦ, ਸ੍ਰੀ ਮਹਾਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ।
ਪ੍ਰਸ਼ਨ - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ।
ਪ੍ਰਸ਼ਨ - ਪ੍ਰਿਥੀ ਚੰਦ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ।
ਪ੍ਰਸ਼ਨ - ਮਹਾਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ (ਪਹਿਲਾ ਇਸ ਦਾ ਨਾਮ ਗੁਰੂ ਦਾ ਚੱਕ ਰੱਖਿਆ ਗਿਆ ਸੀ)
ਪ੍ਰਸ਼ਨ - ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੇ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਕਦੋਂ ਪ੍ਰਾਪਤ ਹੋਈ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸਤੰਬਰ 1574 ਈ: ਨੂੰ ਪ੍ਰਾਪਤ ਹੋਈ।
ਪ੍ਰਸ਼ਨ - ਸ੍ਰੀ ਗੁਰੂ ਰਾਮਦਾਸ ਜੀ ਜੋਤਿ- ਜੋਤ ਕਦੋਂ ਸਮਾਏ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ 1 ਸਤੰਬਰ 1581ਈ: ਨੂੰ ਜੋਤਿ ਜੋਤ ਸਮਾਏ।
1. - ਸਿੱਖਾਂ ਦੇ ਚੌਥੇ ਗੁਰੂ ਸਾਹਿਬ ਕੌਣ ਹਨ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਹਨ।
2. ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈ: ਨੂੰ ਹੋਇਆ।
3. ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ, ਚੂਨਾ ਮੰਡੀ ਲਾਹੌਰ(ਜੋ ਹੁਣ ਪਾਕਿਸਤਾਨ ਵਿਚ ਸਥਿਤ ਹੈ) ਵਿਖੇ ਹੋਇਆ।
4. ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਹਰਿਦਾਸ ਜੀ ਹੈ।
5. ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਨਾਮ ਦਇਆ ਕੌਰ ਜੀ ਹੈ।
6. ਸ੍ਰੀ ਗੁਰੂ ਰਾਮਦਾਸ ਜੀ ਨੂੰ ਬਚਪਨ ਵਿਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੂੰ ਬਚਪਨ ਵਿਚ ਭਾਈ ਜੇਠਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
7. ਸ੍ਰੀ ਗੁਰੂ ਰਾਮਦਾਸ ਜੀ ਦੀ ਕਿੰਨੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋ ਗਿਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਉਦੋਂ 7 ਸਾਲ ਦੇ ਸਨ ਜਦੋਂ ਉਹਨਾਂ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋਇਆ।
8. ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਜੀ ਦਾ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਜੀ ਦਾ ਨਾਮ ਬੀਬੀ ਭਾਨੀ ਜੀ ਹੈ।
9. ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਕਿੰਨੇ ਬੱਚਿਆਂ ਦਾ ਜਨਮ ਹੋਇਆ ਤੇ ਉਹਨਾਂ ਦੇ ਨਾਮ ਦੱਸੋ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤਿੰਨ ਬੱਚੇ ਸ੍ਰੀ ਪ੍ਰਿਥੀ ਚੰਦ, ਸ੍ਰੀ ਮਹਾਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ।
10. ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ (ਪਹਿਲਾ ਇਸ ਦਾ ਨਾਮ ਗੁਰੂ ਦਾ ਚੱਕ ਰੱਖਿਆ ਗਿਆ ਸੀ)
11. ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਕਦੋਂ ਪ੍ਰਾਪਤ ਹੋਈ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸਤੰਬਰ 1574 ਈ: ਨੂੰ ਪ੍ਰਾਪਤ ਹੋਈ।
12. ਸ੍ਰੀ ਗੁਰੂ ਰਾਮਦਾਸ ਜੀ ਜੋਤਿ- ਜੋਤ ਕਦੋਂ ਸਮਾਏ ?
ਉਤਰ - ਸ੍ਰੀ ਗੁਰੂ ਰਾਮਦਾਸ ਜੀ 1 ਸਤੰਬਰ 1581ਈ: ਨੂੰ ਜੋਤਿ ਜੋਤ ਸਮਾਏ।
ਜੇਕਰ ਵੀਡੀਓ ਚੰਗੀ ਲੱਗੀ ਤਾਂ Like ਕਰੋ ਜੇਕਰ ਚੰਗੀ ਨਹੀਂ ਲੱਗੀ ਤਾਂ Dislike ਕਰੋ
0 Comments