ਆਰੀਆਭੱਟ
![]() |
| ਬਣਾਉਟੀ ਉਪਗ੍ਰਹਿ ਆਰੀਆ ਭੱਟ ਦੀ ਫੋਟੋ |
| ਆਰੀਆ ਭੱਟ ਦੀ ਫੋਟੋ |
![]() |
| ਆਰੀਆ ਭੱਟ ਉਪਗ੍ਰਹਿ ਚਿੱਤਰ ਵਾਲਾ 2 ਰੁਪਏ ਦਾ ਭਾਰਤੀ ਨੋਟ |
ਸਤਿ ਸ੍ਰੀ ਅਕਾਲ ਦੋਸਤੋਂ ਅੱਜ ਦੇ ਦਿਨ 19 ਅਪ੍ਰੈਲ 1975 ਨੂੰ ਭਾਰਤ ਨੇ ਆਪਣਾ ਪਹਿਲਾ ਬਨਾਉਟੀ ਉਪਗ੍ਰਹਿ ਆਰੀਆਭੱਟ ਪੁਲਾੜ ਵਿਚ ਭੇਜਿਆ ਸੀ ਇਹ ਪੂਰਨ ਰੂਪ ਵਿਚ ਭਾਰਤ ਦਾ ਬਣਿਆ ਬਨਾਉਟੀ ਉਪਗ੍ਰਹਿ ਸੀ ਜਿਸਨੂੰ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਨੇ ਖੋਜ ਅਤੇ ਪ੍ਰਯੋਗ ਕਾਰਜਾਂ ਲਈ ਬਣਾਇਆ ਗਿਆ ਸੀ ਪਰ ਭਾਰਤ ਕੋਲ ਇਸ ਨੂੰ ਪੁਲਾੜ ਵਿਚ ਭੇਜਣ ਲਈ ਲੌਂਚ ਵਹੀਕਲ ਨਹੀਂ ਸੀ ਇਸ ਮਿਸ਼ਨ ਵਿਚ ਭਾਰਤ ਨੇ ਲੌਂਚ ਵਹੀਕਲ ਰੂਸ ਤੋਂ ਲਿਆ ਸੀ ਇਸ ਤਰ੍ਹਾਂ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਪੁਲਾੜ ਵਿਚ ਭੇਜਿਆ ਇਸ ਉਪਗ੍ਰਹਿ ਦਾ ਨਾਮ ਭਾਰਤ ਦੇ ਮਹਾਨ ਗਣਿਤਗ ਆਰੀਆ ਭੱਟ ਦੇ ਨਾਮ ਤੇ ਰੱਖਿਆ ਗਿਆ। ਇਸਰੋ ਦੀ ਇਸ ਉਪਲੱਭਦੀ ਨੂੰ ਸਨਮਾਨ ਦਿੰਦੇ ਹੋਏ ਭਾਰਤ ਸਰਕਾਰ ਨੇ 2 ਰੁਪਏ ਦੇ ਨੋਟਾਂ ਤੇ ਆਰੀਆਭੱਟ ਉਪਗ੍ਰਹਿ ਦੇ ਚਿੱਤਰ ਛਾਪੇ ਸੀ।
ਪ੍ਰਸ਼ਨ - ਭਾਰਤ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ਕਦੋਂ ਪੁਲਾੜ ਵਿਚ ਭੇਜਿਆ
ਉਤਰ - 19 ਅਪ੍ਰੈਲ 1975
ਪ੍ਰਸ਼ਨ - ਭਾਰਤ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ਕਦੋਂ ਪੁਲਾੜ ਵਿਚ ਛੱਡਿਆ
ਉਤਰ - 19 ਅਪ੍ਰੈਲ 1975
ਪ੍ਰਸ਼ਨ - ਭਾਰਤ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ਕਦੋਂ ਪੁਲਾੜ ਵਿਚ ਭੇਜਿਆ ਗਿਆ
ਉਤਰ - 19 ਅਪ੍ਰੈਲ 1975
ਪ੍ਰਸ਼ਨ - ਭਾਰਤ ਦਾ ਪਹਿਲਾ ਬਣਾਉਟੀ ਉਪਗ੍ਰਹਿ ਕਿਸ ਸੰਸਥਾ ਨੇ ਬਣਾਇਆ ਸੀ
ਉਤਰ - ISRO
ਪ੍ਰਸ਼ਨ - ਭਾਰਤ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ਕਿਹੜੇ ਦੇਸ ਦੀ ਸਹਾਇਤਾ ਨਾਲ ਪੁਲਾੜ ਵਿਚ ਭੇਜਿਆ ਸੀ
ਉਤਰ - ਰੂਸ
ਪ੍ਰਸ਼ਨ - ਭਾਰਤ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ਪੁਲਾੜ ਵਿਚ ਭੇਜਣ ਲਈ ਲੌਂਚ ਵਹੀਕਲ ਕਿਹੜੇ ਦੇਸ ਤੋਂ ਲਿਆ ਸੀ
ਉਤਰ - ਰੂਸ
ਪ੍ਰਸ਼ਨ - ਭਾਰਤ ਸਰਕਾਰ ਨੇ 2 ਰੁਪਏ ਦੇ ਨੋਟਾਂ ਤੇ ਕਿਸ ਦੀ ਫੋਟੋ ਛਾਪੀ ਸੀ
ਉਤਰ - ਭਾਰਤ ਦੇ ਪਹਿਲੇ ਬਣਾਉਟੀ ਉਪਗ੍ਰਹਿ ਆਰੀਆਭੱਟ ਦੀ
ਪ੍ਰਸ਼ਨ - ਭਾਰਤ ਸਰਕਾਰ ਨੇ 2 ਰੁਪਏ ਦੇ ਨੋਟਾਂ ਤੇ ਕਿਸ ਦੇ ਚਿੱਤਰ ਛਾਪੇ ਸੀ
ਉਤਰ - ਭਾਰਤ ਦੇ ਪਹਿਲੇ ਬਣਾਉਟੀ ਉਪਗ੍ਰਹਿ ਆਰੀਆਭੱਟ ਦੀ
ਪ੍ਰਸ਼ਨ - ਭਾਰਤ ਦੇ ਪਹਿਲੇ ਬਣਾਉਟੀ ਉਪਗ੍ਰਹਿ ਦਾ ਕੀ ਨਾਮ ਹੈ
ਉਤਰ - ਆਰੀਆ ਭੱਟ
ਪ੍ਰਸ਼ਨ - ਭਾਰਤ ਦੇ ਪਹਿਲੇ ਬਣਾਉਟੀ ਉਪਗ੍ਰਹਿ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਸੀ
ਉਤਰ - ਭਾਰਤ ਦੇ ਮਹਾਨਵਿਅਕਤੀ ਆਰੀਆ ਭੱਟ ਦੇ ਨਾਮ ਤੇ।
ਪ੍ਰਸ਼ਨ - ਆਰੀਆਭੱਟ ਉਪਗ੍ਰਹਿ ਨੂੰ ਕਿਹੜੇ ਦੇਸ ਦੀ ਪੁਲਾੜ ਸੰਸਥਾ ਨੇ ਬਣਾਇਆ ਸੀ
ਉਤਰ - ਭਾਰਤ ਦੀ ਪੁਲਾਡ਼ ਖੋਜ ਸੰਸਥਾ ISRO ਨੇ
ਪ੍ਰਸ਼ਨ - ਆਰੀਆਭੱਟ ਉਪਗ੍ਰਹਿ ਨੂੰ ਕਿਹੜੇ ਦੇਸ ਨੇ ਪੁਲਾੜ ਵਿਚ ਭੇਜਿਆ ਸੀ
ਉਤਰ - ਭਾਰਤ ਨੇ ਰੂਸ ਦੇ ਲੌਂਚ ਵਹੀਕਲ ਦੀ ਮੱਦਦ ਨਾਲ
Question - When did India send its first artificial satellite into space?
Question - When did India launch its first artificial satellite into space?
Question - When did India send its first artificial satellite into space?
Question - Which organization built India's first artificial satellite?
Question - India sent its first artificial satellite into space with the help of which country
Question - From which country did India get the launch vehicle to send its first artificial satellite into space?
Question - Whose photo was printed on the 2 rupee notes by the Government of India?
Question - Whose image was printed on the 2 rupee notes by the Government of India?
Question - What is the name of India's first artificial satellite?
Question - India's first artificial satellite was named after whom
Question - Which country's space agency built the Aryabhat satellite?
Question - Which country launched the Aryabhata satellite into space?

_Aryabhata.jpg)
0 Comments