Header Ads Widget

Responsive Advertisement

Ticker

6/recent/ticker-posts

ਇੱਕ ਲਾਇਨ ਵਾਲੇ ਪ੍ਰਸ਼ਨ- ਉੱਤਰ, ਪੰਜਾਬੀ ਭਾਸ਼ਾ ਵਿਚ(one liner question answer in punjabi language) non MCQ question Part 3

 

one liner question answer in Punjabi language non MCQ question


21. ਮਹਾਂਭਾਰਤ ਕਿਸ ਦੁਆਰਾ ਲਿਖੀ ਗਈ ਸੀ?

Ans. ਮਹਾਂਰਿਸ਼ੀ ਵੇਦਵਿਆਸ ਦੁਆਰਾ।

22. ਰਾਮਾਇਣ ਕਿਸ ਦੁਆਰਾ ਲਿਖੀ ਗਈ ਸੀ?

Ans. ਮਹਾਂਰਿਸ਼ੀ ਵਾਲਮੀਕਿ ਜੀ ਦੁਆਰਾ।

23. ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਵਿਅਕਤੀ ਕੌਣ ਸੀ।

Ans. ਸ੍ਰੀ ਰਾਕੇਸ਼ ਸ਼ਰਮਾ।

24. ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ?

Ans. ਹਿੰਦੀ।

25. ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ?

Ans. ਕਲਪਨਾ ਚਾਵਲਾ।

26. ਦੁਨੀਆਂ ਦੇ ਸਭ ਤੋਂ ਵੱਡੇ ਮਾਰੂਥਲ(ਰੇਗਿਸਤਾਨ) ਦਾ ਨਾਮ ਦੱਸੋ?

Ans. ਸਹਾਰਾ ਮਾਰੂਥਲ(ਰੇਗਿਸਤਾਨ)।

27. ਭਾਰਤ ਦੇ ਸਭ ਤੋਂ ਵੱਡੇ ਮਾਰੂਥਲ(ਰੇਗਿਸਤਾਨ) ਦਾ ਨਾਮ ਦੱਸੋ?

Ans. ਥਾਰ ਮਾਰੂਥਲ(ਰੇਗਿਸਤਾਨ)

28. ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਖੇਡੀਆਂ ਜਾਂਦੀਆਂ ਹਨ?

Ans. ਹਰ 4 ਸਾਲ ਬਾਅਦ।

29. ਹਿੰਦੀ ਭਾਸ਼ਾ ਦੀ ਲਿਪੀ ਕਿਹੜੀ ਹੈ?

Ans. ਦੇਵਨਾਗਰੀ ਲਿਪੀ।

30. ਕਿਸ ਨੇ ਸਭ ਤੋਂ ਪਹਿਲਾਂ ਅਸ਼ੋਕ ਦੇ ਸਿਲਾ ਲੇਖਾਂ ਨੂੰ ਪੜ੍ਹੀਆਂ ਸੀ?

Ans. ਜੇਮਸ ਪ੍ਰਿੰਸ਼ੇਪ।

Post a Comment

0 Comments