 |
| one liner question answer in Punjabi language non MCQ question |
11.ਖੇਤਰਫਲ ਦੀ ਦ੍ਰਿਸ਼ਟੀ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਦੇਸ ਕਿਹੜਾ ਹੈ ?
Ans. ਰੂਸ(Russia)
12. ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਦੁਨੀਆਂ ਵਿੱਚ ਕਿਹੜਾ ਸਥਾਨ ਹੈ ?
Ans. 7 ਵਾਂ
13. ਦੁਨੀਆਂ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈ ?
Ans. ਚੀਨ (China )
14. ਦੁਨੀਆਂ ਦਾ ਦੂਜਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ ਕਿਹੜਾ ਹੈ ?
Ans. ਭਾਰਤ (India )
15. ਭਾਰਤ ਦਾ ਖੇਤਰਫਲ ਕਿੰਨਾਂ ਹੈ ?
Ans. 32,87,263 ਵਰਗ ਕਿਲੋਮੀਟਰ
16. ਕਾਗਜ ਦੀ ਖੋਜ ਕਿਹੜੇ ਦੇਸ਼ ਨੇ ਕੀਤੀ ਸੀ?
Ans. ਚੀਨ(china)
17. "ਇਨਕਲਾਬ ਜਿੰਦਾਬਾਦ" ਦਾ ਨਾਅਰਾ ਕਿਹੜੇ ਸੁਤੰਤਰਤਾ ਸੈਨਾਨੀ ਦੁਆਰਾ ਦਿੱਤਾ ਗਿਆ ਸੀ?
Ans. ਸ਼ਹੀਦ ਭਗਤ ਸਿੰਘ ਜੀ।
18. "ਪੰਜਾਬ ਕੇਸਰੀ" ਦਾ ਖਿਤਾਬ ਕਿਹੜੇ ਸੁਤੰਤਰਤਾ ਸੈਨਾਨੀ ਨੂੰ ਦਿੱਤਾ ਗਿਆ ਹੈ?
Ans. ਲਾਲਾ ਲਾਜਪਤ ਰਾਏ ਜੀ ਨੂੰ।
19. ਵਾਸਕੋਡੀਗਾਮਾ ਭਾਰਤ ਵਿਚ ਕਦੋਂ ਆਇਆ ਸੀ ਤੇ ਉਹ ਕਿੱਥੇ ਦਾ ਰਹਿਣ ਵਾਲਾ ਸੀ?
Ans. ਵਾਸਕੋਡੀਗਾਮਾ ,20 ਮਈ 1498 ਨੂੰ ਕੇਰਲ ਦੇ Calicut ਵਿੱਚ ਪਹੁੰਚਿਆ ਸੀ ਤੇ ਉਹ ਪੁਰਤਗਾਲ ਦਾ ਵਸਨੀਕ ਸੀ।
20. ਮਨੁੱਖ ਦੁਆਰਾ ਵਰਤੀ ਜਾਣ ਵਾਲੀ ਸਭ ਤੋਂ ਪਹਿਲੀ ਧਾਤੁ ਕਿਹੜੀ ਹੈ?
Ans. ਤਾਂਬਾ
0 Comments