Header Ads Widget

Responsive Advertisement

Ticker

6/recent/ticker-posts

ਪੂਰਵ-ਇਤਿਹਾਸ ਦੀ ਪਰਿਭਾਸ਼ਾ ਦਿਓ ਜਾਂ ਪੂਰਵ-ਇਤਿਹਾਸ ਤੋਂ ਕੀ ਭਾਵ ਹੈ ? (Define pre-history or what is meant by pre-history in punjabi Language?)

ਪੂਰਵ-ਇਤਿਹਾਸ ਦੀ ਪਰਿਭਾਸ਼ਾ ਦਿਓ ਜਾਂ  ਪੂਰਵ-ਇਤਿਹਾਸ ਤੋਂ ਕੀ ਭਾਵ ਹੈ


ਪੂਰਵ-ਇਤਿਹਾਸ ਦੀ ਪਰਿਭਾਸ਼ਾ ਦਿਓ ਜਾਂ  ਪੂਰਵ-ਇਤਿਹਾਸ ਤੋਂ ਕੀ ਭਾਵ ਹੈ ? 

ਇਹ ਸ਼ਬਦ ਦੋ ਸ਼ਬਦਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ - ‘Pre' ਇੱਕ ਲੈਟਿਨ ਸ਼ਬਦ ਹੈ ਜਿਸਦਾ ਅਰਥ ਹੈ ‘ਪਹਿਲਾਂ ' ਅਤੇ ‘historia' ਇੱਕ ਯੂਨਾਨੀ ਸ਼ਬਦ ਹੈ ਜਿਸਦਾ ਅਰਥ ਹੈ ਇਤਿਹਾਸ। ਇਹ ਸ਼ਬਦ ਆਮ ਤੌਰ 'ਤੇ ਲਿਖਤੀ ਇਤਿਹਾਸਿਕ  ਸੋਮਿਆਂ ਤੋਂ ਪਹਿਲਾਂ ਦੇ ਯੁੱਗ ਬਾਰੇ ਜਾਣਕਾਰੀ ਦਿੰਦਾ ਹੈ। ਫਰਾਂਸੀਸੀ ਸ਼ਾਸਤਰੀ ਟੋਰਨਲ ਨੇ ਇਸ ਸ਼ਬਦ ਦੀ 1830 ਈ.ਵਿੱਚ ਵਰਤੋਂ ਕੀਤੀ ਜਦੋਂ ਉਹ ਦੱਖਣੀ ਫਰਾਂਸ ਦੀ ਇੱਕ ਗੁਫਾ ਵਿੱਚ ਲੱਭੀਆਂ ਚੀਜ਼ਾਂ ਨੂੰ ਪਰਿਭਾਸ਼ਿਤ ਕਰ ਰਹੇ ਸਨ ਅਤੇ ਸਮਝਾ ਰਹੇ  ਸਨ। ਅੰਗਰੇਜ਼ੀ ਵਿੱਚ ਇਹ ਸ਼ਬਦ ਡੇਨਿਅਲ ਵਿਲਸਨ ਦੁਆਰਾ 1851 ਵਿੱਚ ਉਪਯੋਗ ਹੋਇਆ। 

 ਪੂਰਵ-ਇਤਿਹਾਸ ਨੂੰ ਅਤਿ ਪੁਰਾਤਨ ਸਮੇਂ ਦਾ ਕਿਹਾ ਜਾ ਸਕਦਾ ਹੈ ਜਦੋਂ ਇਸ ਗ੍ਰਹਿ ਦੀ ਸ਼ੁਰੂਆਤ ਹੋਈ, ਹਾਲਾਂਕਿ ਇਹ ਸ਼ਬਦ ਉਸ ਕਾਲ ਨੂੰ ਸਮਝਾਉਂਦਾ ਹੈ ਜਦੋਂ ਧਰਤੀ 'ਤੇ ਜੀਵਨ ਸੀ। ਡਾਇਨਾਸੋਰ ਨੂੰ ਪੂਰਵ-ਇਤਿਹਾਸ ਦੇ ਜਾਨਵਰ ਅਤੇ ਗੁਫਾ ਵਿੱਚ ਰਹਿਣ ਵਾਲੇ  ਲੋਕਾਂ ਨੂੰ ਪੂਰਵ-ਇਤਿਹਾਸ ਦੇ ਲੋਕਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।


Post a Comment

0 Comments