ਡਾ. ਭੀਮ ਰਾਓ ਅੰਬੇਡਕਰ ਜੀ
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਕਦੋਂ ਹੋਇਆ ਸੀ?
ਉਤਰ - 14 ਅਪ੍ਰੈਲ 1891 ਈ:
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਕਿੱਥੇ ਹੋਇਆ ?
ਉਤਰ - ਮਹੂ (ਇਹ ਮੱਧ ਪ੍ਰਦੇਸ਼ ਦੇ ਇੰਦੌਰ ਜਿਲ੍ਹੇ ਵਿਚ ਪੈਂਦਾ ਹੈ ਤੇ ਹੁਣ ਇਸ ਸ਼ਹਿਰ ਦਾ ਨਾਮ ਡਾਕਟਰ ਅੰਬੇਡਕਰ ਨਗਰ ਹੈ)
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ?
ਉਤਰ - ਰਾਮਜੀ ਸਕਪਾਲ
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਦੀ ਮਾਤਾ ਜੀ ਦਾ ਕੀ ਨਾਮ ਹੈ ?
ਉਤਰ - ਭੀਮਾ ਬਾਈ।
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਨੇ ਮੈਟ੍ਰਿਕ ਦੀ ਪ੍ਰੀਖਿਆ ਕਦੋਂ ਪਾਸ ਕੀਤੀ ?
ਉਤਰ - 1907 ਈ : ਵਿਚ।
ਪ੍ਰਸ਼ਨ - ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੌਤ ਕਦੋਂ ਹੋਈ ਸੀ ?
ਉਤਰ - 6 ਦਿਸੰਬਰ 1956 ਈ:
![]() |
ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਕਦੋਂ ਹੋਇਆ ਸੀ |
![]() |
ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਕਿੱਥੇ ਹੋਇਆ |
![]() |
ਡਾ. ਭੀਮ ਰਾਓ ਅੰਬੇਡਕਰ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ |
![]() |
ਡਾ. ਭੀਮ ਰਾਓ ਅੰਬੇਡਕਰ ਜੀ ਦੀ ਮਾਤਾ ਜੀ ਦਾ ਕੀ ਨਾਮ ਹੈ |
![]() |
ਡਾ. ਭੀਮ ਰਾਓ ਅੰਬੇਡਕਰ ਜੀ ਨੇ ਮੈਟ੍ਰਿਕ ਦੀ ਪ੍ਰੀਖਿਆ ਕਦੋਂ ਪਾਸ ਕੀਤੀ |
![]() |
ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੌਤ ਕਦੋਂ ਹੋਈ ਸੀ |
dr. br ambedkar,dr br ambedkar birth place, dr br ambedkar death date, br ambedkar family, HISTORY
ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਜਾਣਕਾਰੀ






0 Comments