Header Ads Widget

Responsive Advertisement

Ticker

6/recent/ticker-posts

ਇੱਕ ਲਾਇਨ ਵਾਲੇ ਪ੍ਰਸ਼ਨ- ਉੱਤਰ, ਪੰਜਾਬੀ ਭਾਸ਼ਾ ਵਿਚ(one liner question answer in punjabi language) non MCQ question Part 4

 

one liner question answer in Punjabi language non MCQ question


31. ਖੇਤਰਫ਼ਲ ਦੀ ਦ੍ਰਿਸ਼ਟੀ ਤੋਂ, ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ?

Ans. ਰਾਜਸਥਾਨ।

32. ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ?

Ans. ਗੰਗਾ ਨਦੀ।

33. ਭਾਰਤ ਦੀ ਸਭ ਤੋਂ ਉੱਚੀ ਮੂਰਤੀ ਕਿਹੜੀ ਹੈ?

Ans. ਸਟੇਚੁ ਆਫ ਯੂਨਿਟੀ( Statue of unity)

34. ਮਾਊਂਟ ਐਵਰੈਸਟ ਤੇ ਚੜਨ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ?

Ans. ਬਛੇਂਦਰੀ ਪਾਲ।

35. ਆਈ ਪੀ ਐਸ ਬਣਨ ਵਾਲੀ ਭਾਰਤ ਦੀ ਪਹਿਲੀ ਔਰਤ ਕੌਣ ਸੀ?

Ans. ਕਿਰਨ ਬੇਦੀ।

36. ਮਨੁੱਖੀ ਖ਼ੂਨ ਦਾ Ph ਮਾਨ ਕਿੰਨਾ ਹੁੰਦਾ ਹੈ?

Ans. 7.4 ph

37. ਵਿਅਸਕ ਮਨੁੱਖੀ ਸਰੀਰ ਵਿਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

Ans. 206

38. ਮਨੁੱਖੀ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ?

Ans. 70 ਪ੍ਰਤੀਸ਼ਤ।

39. ਵਿਸ਼ਵ ਦਾ ਸਭ ਤੋਂ ਉੱਚਾ ਝਰਨਾ ਕਿਹੜੇ ਦੇਸ਼ ਵਿਚ ਹੈ?

Ans. ਵੇਨੇਜ਼ੁਆਲਾ(Venezuela)

40. ਵਿਸ਼ਵ ਦੇ ਸਭ ਤੋਂ ਉੱਚੇ ਝਰਨੇ ਦਾ ਨਾਮ ਦੱਸੋ?

Ans. ਐਂਜਲ ਫਾਲਸ(Angel Falls) Venezuela

Post a Comment

0 Comments