Header Ads Widget

Responsive Advertisement

Ticker

6/recent/ticker-posts

ਇੱਕ ਲਾਇਨ ਵਾਲੇ ਪ੍ਰਸ਼ਨ- ਉੱਤਰ, ਪੰਜਾਬੀ ਭਾਸ਼ਾ ਵਿਚ(one liner question answer in punjabi language) non MCQ question Part 5

 

one liner question answer in Punjabi language non MCQ question


41. ਪਹਿਲਾ ਵਿਸ਼ਵ ਯੁੱਧ ਕਦੋਂ ਲੜਿਆ ਗਿਆ ਸੀ?

Ans. ਪਹਿਲਾ ਵਿਸ਼ਵ ਯੁੱਧ 1914 ਈ: ਤੋਂ 1918 ਈ: ਤਕ ਲੜਿਆ ਗਿਆ।

42. ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ?

Ans. 28 ਜੁਲਾਈ, 1914ਈ: ਨੂੰ।

43. ਪਹਿਲਾ ਵਿਸ਼ਵ ਯੁੱਧ ਕਦੋਂ ਖ਼ਤਮ ਹੋਇਆ ਸੀ?

Ans.11 ਨਵੰਬਰ, 1918 ਈ: ਨੂੰ।

44. ਖੇਤਰਫ਼ਲ ਦੀ ਦ੍ਰਿਸ਼ਟੀ ਤੋਂ, ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ?

Ans. ਗੋਆ(Goa)

45. ਭਾਰਤ ਅੰਗਰੇਜ਼ਾਂ ਕੋਲੋਂ ਕਦੋਂ ਆਜ਼ਾਦ ਹੋਇਆ ਸੀ?

Ans. 15 ਅਗਸਤ,1947 ਨੂੰ।

46. ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ?

Ans. 26 ਜਨਵਰੀ, 1950 ਨੂੰ।

47. ਭਾਰਤੀ ਸੰਵਿਧਾਨ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਸੀ?

Ans. 2 ਸਾਲ, 11 ਮਹੀਨੇ, 18 ਦਿਨ।

48. ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ?

Ans. ਮੁੰਬਈ(Mumbai)

49. ਭਾਰਤ ਦੇ ਕੁੱਲ ਕਿੰਨੇ ਰਾਜ ਹਨ?

Ans. 28 ਰਾਜ।

50. ਭਾਰਤ ਦੇ ਕੁੱਲ ਕਿੰਨੇ ਕੇਂਦਰ ਸ਼ਾਸਿਤ ਰਾਜ ਹਨ?

Ans. 8 ਕੇਂਦਰ ਸ਼ਾਸਿਤ ਰਾਜ।

Post a Comment

0 Comments