ਪਦਮ ਸ੍ਰੀ ਕੌਰ ਸਿੰਘ
ਸਤਿ ਸ੍ਰੀ ਅਕਾਲ ਦੋਸਤੋਂ
ਪੰਜਾਬ ਦੇ ਖਨਾਲ ਖੁਰਦ ਪਿੰਡ ਵਿਚ ਕਿਸਾਨ ਦੇ ਘਰ ਜੰਮੇ ਉਸ ਇਨਸਾਨ ਦੀ ਜੋ ਮੱਜਾਂ ਚਰਾਉਂਦਾ ਹੋਇਆ ਕਿਵੇਂ ਫੋਜ ਵਿਚ ਭਾਰਤੀ ਹੋਇਆ ਤੇ ਫਿਰ ਕਿਵੇਂ ਆਪਣੀ ਜੀ ਤੋੜ ਮਿਹਨਤ ਸਦਕਾ ਅੰਤਰਰਾਸਟਰੀ ਮੁੱਕੇਬਾਜ਼ ਬਣਿਆ ਤੇ ਭਾਰਤ ਦੇਸ ਲਈ ਕਈ ਸੋਨੇ ਦੇ ਤਮਗੇ ਵੀ ਜਿਤੇ ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਇਹਨਾਂ ਉਪਲੱਭਦੀਆਂ ਦਾ ਮੁੱਲ ਨਹੀਂ ਪਾਇਆ ਤੇ ਪਰਿਵਾਰ ਤੇ ਮਾੜਾ ਸਮਾਂ ਆਉਣ ਤੇ ਸਰਕਾਰਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਪਰ ਓਹਨਾ ਦੇ ਸਾਥੀ ਤੇ ਹੋਰ ਸੰਸਥਾਵਾਂ ਨੇ ਉਹਨਾਂ ਦਾ ਹੱਥ ਫੜਿਆ ਹਾਂਜੀ ਸਾਡੀ ਵੀਡੀਓ ਹੈ ਪਦਮ ਸ਼੍ਰੀ ਕੌਰ ਸਿੰਘ ਜੀ ਬਾਰੇ

ਕੌਰ ਸਿੰਘ ਜੀ ਅਮਿਤਾ ਬਚਨ ਨਾਲ

ਪਦਮ ਸ਼੍ਰੀ ਕੌਰ ਸਿੰਘ ਜੀ ਦੀ ਫੋਟੋ ਅਰਜੁਨ ਸਨਮਾਨ ਨਾਲ

ਕੌਰ ਸਿੰਘ ਜੀ ਦੀ ਫੋਟੋ
ਪਦਮ ਸ਼੍ਰੀ ਕੌਰ ਸਿੰਘ ਜੀ ਦੇ ਬਾਰੇ ਮੁੱਖ ਪ੍ਰਸ਼ਨਾਂ ਬਾਰੇ ਪੜ੍ਹਾਂਗੇ :-



ਪ੍ਰਸ਼ਨ - ਪਦਮ ਸ੍ਰੀ ਕੌਰ ਸਿੰਘ ਜੀ ਦਾ ਸੰਬੰਧ ਕਿਹੜੀ ਖੇਡ ਨਾਲ ਹੈ ?
ਉਤਰ - ਮੁੱਕੇਬਾਜ਼ੀ
ਪ੍ਰਸ਼ਨ - ਪਦਮ ਸ੍ਰੀ ਕੌਰ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ - ਪਿੰਡ ਖਨਾਲ ਖੁਰਦ , ਸੰਗਰੂਰ
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਫੋਜ ਵਿਚ ਕਦੋਂ ਭਾਰਤੀ ਹੋਏ ?
ਉਤਰ - 1970 ਵਿਚ
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਨੇ ਆਪਣਾ ਪਹਿਲਾ ਸੋਨੇ ਦਾ ਤਮਗਾ ਕਦੋਂ ਜਿੱਤਿਆ ਸੀ ?
ਉਤਰ - 1979 ਨੂੰ ਸਿਕੰਦਰਾਬਾਦ ਦੇ ਰਾਸ਼ਟਰੀ ਖੇਡ ਮੁਕਾਬਲਿਆਂ ਦੇ ਮੁੱਕੇਬਾਜ਼ੀ ਵਿਚ
ਪ੍ਰਸ਼ਨ - ਭਾਰਤ ਦੇ ਉਹ ਇਕਮਾਤਰ ਮਹਾਨ ਮੁੱਕੇਬਾਜ਼ ਦਾ ਨਾਮ ਦੱਸੋ ਜਿਸ ਨੇ 20ਵੀਂ ਸਦੀ ਦੇ ਸਭ ਤੋਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਮੁਕਾਬਲਾ ਖੇਡਿਆ ਸੀ
ਉਤਰ - ਪਦਮ ਸ਼੍ਰੀ ਕੌਰ ਸਿੰਘ ਜੀ ਨੇ 1980 ਨੂੰ ਦਿੱਲੀ ਵਿਚ ਮੁਹੰਮਦ ਅਲੀ ਨਾਲ ਮੁਕਾਬਲਾ ਕੀਤਾ ਜਿਸ ਵਿਚ ਮੁਹੰਮਦ ਅਲੀ ਜੇਤੂ ਰਿਹਾ।
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਨੂੰ ਅਰਜੁਨ ਪੁਰਸ਼ਕਾਰ ਕਦੋਂ ਮਿਲਿਆ ?
ਉਤਰ - 1982
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ ?
ਉਤਰ - 1983
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਦੇ ਜੀਵਨ ਤੇ ਬਣੀ ਫਿਲਮ ਪਦਮ ਸ਼੍ਰੀ ਕੌਰ ਸਿੰਘ ਕਦੋਂ ਰੇਲਿਸ ਹੋਈ ?
ਉਤਰ - 22 ਜੁਲਾਈ 2022
ਪ੍ਰਸ਼ਨ - ਪਦਮ ਸ਼੍ਰੀ ਕੌਰ ਸਿੰਘ ਜੀ ਦੀ ਮੌਤ ਕਦੋਂ ਹੋਈ ?
ਉਤਰ - 27 ਅਪ੍ਰੈਲ 2023
![]() |
| ਕੌਰ ਸਿੰਘ ਫੋਟੋ |
![]() |
| ਕੌਰ ਸਿੰਘ ਜੀ ਆਪਣੀ ਪਤਨੀ ਦੇ ਨਾਲ |
![]() |
| ਕੌਰ ਸਿੰਘ ਦੀ ਪੁਰਾਣੀ ਫੋਟੋ |
![]() |
| ਕੌਰ ਸਿੰਘ ਦੇ ਘਰ ਦੀ ਫੋਟੋ |
![]() |
| ਪਦਮ ਸ਼੍ਰੀ ਕੌਰ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੇਲ ਸਿੰਘ |






0 Comments