Header Ads Widget

Responsive Advertisement

Ticker

6/recent/ticker-posts

ਪ੍ਰਕਾਸ਼ ਸਿੰਘ ਬਾਦਲ ਬਾਰੇ ਜਾਣਕਾਰੀ (full details about Parkash Singh Badal in Punjabi Language)

ਪ੍ਰਕਾਸ਼ ਸਿੰਘ ਬਾਦਲ ਫੋਟੋ 

  ਪ੍ਰਕਾਸ਼ ਸਿੰਘ ਬਾਦਲ ਬਾਰੇ ਜਾਣਕਾਰੀ 

 ਸਾਡੇ ਪੰਜਾਬੀ ਦੀ ਮੁੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ 25 ਅਪ੍ਰੈਲ 2023 ਨੂੰ 95 ਸਾਲ ਦੀ ਉਮਰ ਵਿੱਚ ਨਿਧਨ ਹੋ ਗਿਆ ਆਉ ਉਹਨਾਂ ਦੇ ਜੀਵਨ ਤੇ ਚਾਨਣ ਪਾਉਂਦੇ ਹਾਂ ਇਹਨਾਂ ਦਾ ਜਨਮ 8 ਦਸੰਬਰ 1927 ਨੂੰ ਪੰਜਾਬ ਦੇ ਅਬੁਲ ਖੁਰਾਨਾ ਪਿੰਡ ਦੇ ਕਿਸਾਨ ਪਰਿਵਾਰ ਵਿਚ ਹੋਇਆ ਇਹਨਾਂ ਨੇ 1947 ਵਿਚ  ਰਾਜਨੀਤਿਕ ਦੇ ਖ਼ੇਤਰ ਵਿਚ ਕਦਮ ਰੱਖਿਆ ਤੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸਰਪੰਚ ਦੀ ਚੋਣ ਜੀਤੀ 1957 ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨਸਭਾ ਚੋਣ ਜੀਤੀ 

ਇਹਨਾਂ ਦੇ ਜੀਵਨ ਨਾਲ ਸਬੰਧਤ ਕੁੱਝ ਪ੍ਰਸ਼ਨ ਬਾਰੇ ਜਾਣਦੇ ਹਾਂ

ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਦੋਂ ਹੋਇਆ ਸੀ?
ਉੱਤਰ- 8 ਦਸੰਬਰ 1927 ਨੂੰ
ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਿੱਥੇ ਹੋਇਆ ਸੀ?
ਉੱਤਰ - ਅਬੁਲ ਖੁਰਾਨਾ ਪਿੰਡ, ਪੰਜਾਬ
ਪ੍ਰਸ਼ਨ - ਪ੍ਰਕਾਸ ਸਿੰਘ ਬਾਦਲ ਦੇ ਪਿਤਾ ਜੀ ਦਾ ਕੀ ਨਾਮ ਹੈ?

ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ 


ਉੱਤਰ - ਰਘੁਰਾਜ ਸਿੰਘ 
ਪ੍ਰਸ਼ਨ - ਪ੍ਰਕਾਸ ਸਿੰਘ ਬਾਦਲ ਦੇ ਮਾਤਾ ਜੀ ਦਾ ਕੀ ਨਾਮ ਹੈ ?
ਉਤਰ - ਸੁੰਦਰੀ ਕੌਰ। 
ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਾਜਨੀਤਿਕ ਜੀਵਨ ਕਦੋਂ ਸ਼ੁਰੂ ਕੀਤਾ ?
ਉੱਤਰ - 1947 ਵਿਚ 

ਪ੍ਰਕਾਸ਼ ਸਿੰਘ ਬਾਦਲ ਅਤੇ ਮੋਦੀ ਦੀ ਫੋਟੋ 


ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ  ਮੰਤਰੀ ਕਿੰਨੀ ਵਾਰ ਬਣੇ ਸੀ ?
ਉਤਰ - ਪੰਜ ਵਾਰ। 
ਪ੍ਰਸ਼ਨ - ਪ੍ਰਕਾਸ ਸਿੰਘ ਬਾਦਲ ਨੂੰ ਭਾਰਤ ਦਾ ਕਿਹੜਾ ਰਾਸ਼ਟਰੀ ਪੁਰਸ਼ਕਾਰ ਮਿਲਿਆ ਸੀ ?
ਉਤਰ - ਪਦਮ ਵਿਭੂਸ਼ਣ। 

ਪ੍ਰਕਾਸ ਸਿੰਘ ਬਾਦਲ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਵ ਮੁਖਰਜੀ 


ਪ੍ਰਸ਼ਨ - ਪ੍ਰਕਾਸ ਸਿੰਘ ਬਾਦਲ ਪਦਮ ਵਿਭੂਸ਼ਣ ਕਦੋਂ ਤੇ ਕਿਸ ਵੱਲੋਂ ਪ੍ਰਾਪਤ ਹੋਇਆ ਸੀ ?
ਉੱਤਰ - 30 ਮਾਰਚ 2015 ਨੂੰ ਉਸ ਸਮੇਂ ਭਾਰਤ ਦੇ  ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ। 
ਪ੍ਰਸਨ - ਪ੍ਰਕਾਸ ਸਿੰਘ ਬਾਦਲ ਨੂੰ ਅਕਾਲ ਤਖ਼ਤ ਦੁਆਰਾ ਕਿਹੜਾ ਸਨਮਾਨ ਦਿੱਤਾ ਗਿਆ ?
ਉੱਤਰ - 11 ਦਿਸੰਬਰ 2011 ਨੂੰ ਅਕਾਲ ਤਖ਼ਤ ਵੱਲੋ ਪੰਥ ਰਤਨ ਦਾ ਸਨਮਾਨ ਪ੍ਰਕਾਸ ਸਿੰਘ ਬਾਦਲ ਨੂੰ ਦਿੱਤਾ ਗਿਆ। 


ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਅਤੇ ਪੁਤ੍ਰੀ ਨਾਲ 


ਪ੍ਰਕਾਸ਼ ਸਿੰਘ ਬਾਦਲ , ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਚ   


ਪ੍ਰਸ਼ਨ - ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਦੋਂ ਤੇ ਕਿੱਥੇ ਹੋਈ ?
ਉਤਰ - 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟੀਜ ਹੌਸਪੀਟਲ ਵਿਚ। 



















Question - When was Parkash Singh Badal born in Punjabi Language?

Question - Where was Parkash Singh Badal born in Punjabi Language?

Question - What is the name of Prakas Singh Badal's father in Punjabi Language?

Question - What is the name of Prakas Singh Badal's mother in Punjabi Language?

Question - When did Parkash Singh Badal start his political career in Punjabi Language?

Question - How many times did Parkash Singh Badal become the Chief Minister of Punjab in Punjabi Language?

Question - Prakas Singh Badal received which National Award of India in Punjabi Language?

Question - When and from whom did Prakas Singh Badal receive the Padma Vibhushan in Punjabi Language?

Question - What honor was given to Prakas Singh Badal by Akal Takht in Punjabi Language?

Question - When and where did Parkash Singh Badal die in Punjabi Language?



















ਸਤਿ ਸ੍ਰੀ ਅਕਾਲ ਦੋਸਤੋਂ ਅਸੀਂ ਹਾਜਿਰ ਹਾਂ ਅੱਜ ਫਿਰ ਇਕ ਨਵੀਂ ਵੀਡੀਓ ਲੈਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ Subscribe ਕਰ ਲਓ ਤਾਂ ਜੋ ਸਾਡੀ ਵੀਡੀਓ ਸਭ ਤੋਂ ਪਹਿਲਾ ਤੁਹਾਡੇ ਤੱਕ ਪਹੁੰਚੇ, ਅੱਜ ਸਾਡੇ ਲਈ ਇੱਕ ਦੁੱਖ ਦੀ ਘੜੀ ਹੈ ਕਿ ਸਾਡੇ ਪੰਜਾਬ ਦੀ ਮੁੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ 25 ਅਪ੍ਰੈਲ 2023 ਨੂੰ 95 ਸਾਲ ਦੀ ਉਮਰ ਵਿੱਚ ਨਿਧਨ ਹੋ ਗਿਆ ਆਉ ਉਹਨਾਂ ਦੇ ਜੀਵਨ ਤੇ ਚਾਨਣ ਪਾਉਂਦੇ ਹਾਂ ਇਹਨਾਂ ਦਾ ਜਨਮ 8 ਦਸੰਬਰ 1927 ਨੂੰ ਪੰਜਾਬ ਦੇ ਅਬੁਲ ਖੁਰਾਨਾ ਪਿੰਡ ਦੇ ਕਿਸਾਨ ਪਰਿਵਾਰ ਵਿਚ ਹੋਇਆ ਇਹਨਾਂ ਨੇ 1947 ਵਿਚ  ਰਾਜਨੀਤਿਕ ਦੇ ਖ਼ੇਤਰ ਵਿਚ ਕਦਮ ਰੱਖਿਆ ਤੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸਰਪੰਚ ਦੀ ਚੋਣ ਜੀਤੀ 1957 ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨਸਭਾ ਚੋਣ ਜੀਤੀ

ਇਹਨਾਂ ਦੇ ਜੀਵਨ ਨਾਲ ਸਬੰਧਤ ਕੁੱਝ ਪ੍ਰਸ਼ਨ ਬਾਰੇ ਜਾਣਦੇ ਹਾਂ

ਤਾਂ ਸਾਡਾ ਪ੍ਰਸ਼ਨ ਹੈ  - ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਦੋਂ ਹੋਇਆ ਸੀ?

ਤਾਂ ਇਸਦਾ ਉੱਤਰ ਹੈ - 8 ਦਸੰਬਰ 1927 ਨੂੰ

ਸਾਡਾ ਅਗਲਾ ਪ੍ਰਸ਼ਨ ਹੈ  - ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਿੱਥੇ ਹੋਇਆ ਸੀ?

ਤਾਂ ਇਸਦਾ ਉੱਤਰ ਹੈ  - ਅਬੁਲ ਖੁਰਾਨਾ ਪਿੰਡ, ਪੰਜਾਬ

ਸਾਡਾ ਅਗਲਾ ਪ੍ਰਸ਼ਨ ਹੈ  - ਪ੍ਰਕਾਸ ਸਿੰਘ ਬਾਦਲ ਦੇ ਪਿਤਾ ਜੀ ਦਾ ਕੀ ਨਾਮ ਹੈ?

ਤਾਂ ਇਸਦਾ ਉੱਤਰ ਹੈ - ਰਘੁਰਾਜ ਸਿੰਘ 

ਸਾਡਾ ਅਗਲਾ ਪ੍ਰਸ਼ਨ ਹੈ  - ਪ੍ਰਕਾਸ ਸਿੰਘ ਬਾਦਲ ਦੇ ਮਾਤਾ ਜੀ ਦਾ ਕੀ ਨਾਮ ਹੈ ?

ਤਾਂ ਇਸਦਾ ਉਤਰ ਹੈ  - ਸੁੰਦਰੀ ਕੌਰ। 

ਸਾਡਾ  ਅਗਲਾ ਪ੍ਰਸ਼ਨ ਹੈ  - ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਾਜਨੀਤਿਕ ਜੀਵਨ ਕਦੋਂ ਸ਼ੁਰੂ ਕੀਤਾ ?

 ਤਾਂ ਇਸਦਾ ਉੱਤਰ ਹੈ  - 1947 ਵਿਚ 

ਸਾਡਾ  ਅਗਲਾ ਪ੍ਰਸ਼ਨ ਹੈ  - ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ  ਮੰਤਰੀ ਕਿੰਨੀ ਵਾਰ ਬਣੇ ਸੀ ?

ਤਾਂ ਇਸਦਾ ਉਤਰ ਹੈ  - ਪੰਜ ਵਾਰ। 

ਸਾਡਾ ਅਗਲਾ ਪ੍ਰਸ਼ਨ ਹੈ - ਪ੍ਰਕਾਸ ਸਿੰਘ ਬਾਦਲ ਨੂੰ ਭਾਰਤ ਦਾ ਕਿਹੜਾ ਰਾਸ਼ਟਰੀ ਪੁਰਸ਼ਕਾਰ ਮਿਲਿਆ ਸੀ ?

ਤਾਂ ਇਸਦਾ ਉਤਰ ਹੈ  - ਪਦਮ ਵਿਭੂਸ਼ਣ। 

ਸਾਡਾ ਅਗਲਾ ਪ੍ਰਸ਼ਨ ਹੈ - ਪ੍ਰਕਾਸ ਸਿੰਘ ਬਾਦਲ ਪਦਮ ਵਿਭੂਸ਼ਣ ਕਦੋਂ ਤੇ ਕਿਸ ਵੱਲੋਂ ਪ੍ਰਾਪਤ ਹੋਇਆ ਸੀ ?

ਤਾਂ ਇਸਦਾ ਉੱਤਰ ਹੈ  - 30 ਮਾਰਚ 2015 ਨੂੰ ਉਸ ਸਮੇਂ ਭਾਰਤ ਦੇ  ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ। 

ਸਾਡਾ ਅਗਲਾ ਪ੍ਰਸਨ ਹੈ  - ਪ੍ਰਕਾਸ ਸਿੰਘ ਬਾਦਲ ਨੂੰ ਅਕਾਲ ਤਖ਼ਤ ਦੁਆਰਾ ਕਿਹੜਾ ਸਨਮਾਨ ਦਿੱਤਾ ਗਿਆ ?

ਤਾਂ ਇਸਦਾ ਉੱਤਰ ਹੈ - 11 ਦਿਸੰਬਰ 2011 ਨੂੰ ਅਕਾਲ ਤਖ਼ਤ ਵੱਲੋ ਪੰਥ ਰਤਨ ਦਾ ਸਨਮਾਨ ਪ੍ਰਕਾਸ ਸਿੰਘ ਬਾਦਲ ਨੂੰ ਦਿੱਤਾ ਗਿਆ। 

ਸਾਡਾ ਵੀਡੀਓ ਦਾ ਆਖਰੀ ਪ੍ਰਸ਼ਨ ਹੈ  - ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਦੋਂ ਤੇ ਕਿੱਥੇ ਹੋਈ ?

ਤਾਂ ਇਸਦਾ ਉਤਰ ਹੈ  - 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟੀਜ ਹੌਸਪੀਟਲ ਵਿਚ।

 ਜੇਕਰ ਵੀਡੀਓ ਚੰਗੀ ਲੱਗੀ ਤਾਂ LIKE ਕਰੋ ਤੇ ਆਪਣੇ ਦੋਸਤਾਂ ਨਾਲ ਸੇਅਰ ਵੀ ਕਰ ਦਿਓ ਤਾਂਜੋ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਜੇਕਰ ਵੀਡੀਓ ਚੰਗੀ ਨਹੀਂ ਲੱਗੀ ਤਾਂ DISLIKE ਕਰੋ ਤੇ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।  













Post a Comment

0 Comments