Header Ads Widget

Responsive Advertisement

Ticker

6/recent/ticker-posts

ਇੱਕ ਲਾਇਨ ਵਾਲੇ ਪ੍ਰਸ਼ਨ- ਉੱਤਰ, ਪੰਜਾਬੀ ਭਾਸ਼ਾ ਵਿਚ(one liner question answer in punjabi language) non MCQ question Part 7

 

one liner question answer in Punjabi language non MCQ question

61. ਭਾਰਤ ਦੇ ਕਿਹੜੇ ਰਾਜ ਦੀ ਸੀਮਾਵਾਂ ਚੀਨ, ਨੇਪਾਲ ਅਤੇ ਭੂਟਾਨ ਨਾਲ ਲੱਗਦੀਆਂ ਹਨ?

Ans. ਸਿੱਕਿਮ ਰਾਜ ਦੀ

62. ਭਾਰਤ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਕਿਹੜੀ ਹੈ?

Ans. ਗਾਡਵਿਨ ਅਸਟੀਨ।

63. ਭਾਰਤ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਕਿਹੜੀ ਹੈ?

Ans. ਵੁਲਰ ਝੀਲ।

64. ਭਾਰਤ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਵੁਲਰ ਝੀਲ ਕਿਹੜੇ ਰਾਜ ਵਿਚ ਸਥਿਤ ਹੈ?

Ans. ਜੰਮੂ ਅਤੇ ਕਸ਼ਮੀਰ( ਜੋਕਿ ਹੁਣ ਦੋ ਕੇਂਦਰ ਸ਼ਾਸਿਤ ਰਾਜਾਂ ਵਿੱਚ ਵੰਡਿਆ ਗਿਆ ਹੈ)

65. ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਦਾ ਕੀ ਨਾਂ ਹੈ?

Ans. ਮਾਊਂਟ ਐਵਰੈਸਟ(Mount Everest)

66. ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਦੀ ਉਂਚਾਈ ਕਿੰਨੀ ਹੈ?

Ans. 8848.86 ਮੀਟਰ(29031 ਫੁਟ)

67. ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਕਿਹੜੇ ਦੇਸ਼ ਵਿਚ ਸਥਿਤ ਹੈ?

Ans. ਨੇਪਾਲ ਵਿਚ।

68. ਭਾਰਤ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਗਾਡਵਿਨ ਅਸਟੀਨ (K2)ਦੀ ਉਚਾਈ ਕਿੰਨੀ ਹੈ?

Ans. 8611 ਮੀਟਰ(28251 ਫੁਟ)

69. ਭਾਰਤ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਗਾਡਵਿਨ ਅਸਟੀਨ (K2) ਕਿਹੜੇ ਰਾਜ ਵਿਚ ਸਥਿਤ ਹੈ ?

Ans. ਜੰਮੂ ਅਤੇ ਕਸ਼ਮੀਰ(ਜੋ ਕਿ ਹੁਣ ਦੋ ਕੇਂਦਰ ਸ਼ਾਸਿਤ ਰਾਜਾਂ ਵਿਚ ਵੰਡ ਦਿੱਤਾ ਗਿਆ ਹੈ)

70. ਭਾਰਤ ਦੇ ਉੱਤਰ ਵਿਚ ਕਿਹੜੀ ਪਰਵਤ ਮਾਲਾ ਹੈ?

Ans. ਹਿਮਾਲਿਆ ਪਰਵਤ ਮਾਲਾ।

Post a Comment

0 Comments