ਭਾਰਤ ਦੇ ਉੱਤਰ ਤੋਂ ਦੱਖਣ ਅਤੇ ਪੁਰਬ ਤੋਂ ਪੱਛਮ ਵਿਚਕਾਰ ਦੂਰੀ ਦੱਸੋ ?Tell the distance between north to south and east to west of India?
ਪ੍ਰਸ਼ਨ - ਭਾਰਤ ਦੇ ਉੱਤਰ ਤੋਂ ਦੱਖਣ ਅਤੇ ਪੁਰਬ ਤੋਂ ਪੱਛਮ ਵਿਚਕਾਰ ਦੂਰੀ ਦੱਸੋ ?
ਉੱਤਰ - ਭਾਰਤ ਦਾ ਖੇਤਰੀ ਵਿਸਥਾਰ ਉੱਤਰ ਵਿੱਚ ਦਫ਼ਦਾਰ (Dafdar) ਤੋਂ ਲੈ ਕੇ ਦੱਖਣ ਵਿੱਚ ਕੇਪ ਕੋਮੋਰਿਨ, ਕੰਨਿਆਕੁਮਾਰੀ ਤੱਕ 3214 ਕਿਲੋਮੀਟਰ ਹੈ। ਭਾਰਤੀ ਗਣਤੰਤਰ ਦਾ ਸਭ ਤੋਂ ਦੱਖਣੀ ਸਿਰਾ ਨਿਕੋਬਾਰ ਦੀਪ (ਹਿੰਦ ਮਹਾਸਾਗਰ) ਵਿੱਚ ਇੰਦਿਰਾ ਪੁਆਇੰਟ ਹੈ।ਭਾਰਤ ਦਾ ਪੂਰਬ (East) ਤੋਂ ਪੱਛਮ (West) ਤੱਕ ਵਿਸਥਾਰ ਪੂਰਬ ਵਿੱਚ ਕਿਬਿਬੂ (Kibithu) ਅਰੁਨਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਵਿੱਚ ਗੁਹਾਰ ਮੋਤੀ (ਕੱਛ) ਤੱਕ 2933 ਕਿਲੋਮੀਟਰ ਹੈ।
0 Comments