Header Ads Widget

Responsive Advertisement

Ticker

6/recent/ticker-posts

ਇੱਕ ਲਾਇਨ ਵਾਲੇ ਪ੍ਰਸ਼ਨ- ਉੱਤਰ, ਪੰਜਾਬੀ ਭਾਸ਼ਾ ਵਿਚ(one liner question answer in punjabi language) non MCQ question Part 6

 

one liner question answer in Punjabi language non MCQ question


51. ਸੁਤੰਤਰ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ?

Ans. ਰਾਜੇਂਦਰ ਪਰਸ਼ਾਦ(Rajendra Prasad)

52. ਸੁਤੰਤਰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ?

Ans. ਪੰਡਿਤ ਜਵਾਹਰ ਲਾਲ ਨਹਿਰੂ(Pandit jawahar Lal Nehru)

53. ਪੰਡਿਤ ਜਵਾਹਰ ਲਾਲ ਨਹਿਰੂ ਕਦੋਂ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀ?

Ans. 15 ਅਗਸਤ,1947 ਨੂੰ।

54. ਨੋਬਲ ਪੁਰਸਕਾਰ(ਪ੍ਰਾਇਜ) ਜਿੱਤਣ ਵਾਲੇ ਪਹਿਲੇ ਭਾਰਤੀ ਕੌਣ ਸੀ?

Ans. ਰਵਿੰਦਰ ਨਾਥ ਟੈਗੋਰ।

55. ਰਵਿੰਦਰ ਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਕਿਹੜੇ ਖੇਤਰ ਵਿਚ ਮਿਲਿਆ ਸੀ?

Ans. ਸਾਹਿਤ ਦੇ ਖੇਤਰ ਵਿਚ।

56. ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਕੀ ਹੈ।

Ans. ਖੇਤੀਬਾੜੀ।

57. ਭਾਰਤ ਦਾ ਸਭ ਤੋਂ ਘੱਟ ਜਨਸੰਖਿਆਂ ਵਾਲਾ ਰਾਜ ਕਿਹੜਾ ਹੈ?

Ans. ਸਿੱਕਿਮ ਰਾਜ।

58. ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਸੀ?

Ans. ਪ੍ਰਤਿਭਾ ਦੇਵੀ ਸਿੰਘ ਪਾਟਿਲ(Pratibha devisingh Patil)।

59. ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਬਣੀ ਸੀ?

Ans. ਇੰਦਿਰਾ ਗਾਂਧੀ(Indira Gandhi)।

60. ਭਾਰਤ ਦੇ ਸਭ ਤੋਂ ਪਹਿਲੇ ਗ੍ਰਹਿ ਮੰਤਰੀ ਕੌਣ ਬਣੇ ਸਨ?

Ans.  ਸਰਦਾਰ ਵੱਲਭ ਭਾਈ ਪਟੇਲ (Sardar Valabh bhai Patel)।

Post a Comment

0 Comments