ਮਿਸਾਇਲ ਮੈਨ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ? who is missile man
ਪ੍ਰਸ਼ਨ - ਮਿਸਾਇਲ ਮੈਨ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ ਜੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਸੀ ਉਹਨਾਂ ਦੇ ਪੁਲਾੜ ਖੋਜ ਕਾਰਜ਼ਾਂ, ਖਾਸ ਕਰਕੇ ਬਨਾਉਟੀ ਉਪਗ੍ਰਹਿ ਨੂੰ ਪੁਲਾੜ ਵਿਚ ਭੇਜਣ ਲਈ, ਪਹਿਲਾ ਸਵਦੇਸ਼ੀ ਸੈਟੇਲਾਈਟ ਲਾਂਚ ਵਾਹਨ ਬਣਾਉਣ ਵਿਚ ਵੀ ਯੋਗਦਾਨ ਪਾਇਆ ਅਤੇ ਉਹਨਾਂ ਨੇ 1998 ਵਿਚ ਵੀ , ਭਾਰਤ ਦੇ ਪੋਖਰਨ ਪ੍ਰਮਾਣੂ ਪ੍ਰੀਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਜਿਹਨਾਂ ਕਰਕੇ ਓਹਨਾ ਨੂੰ ਮਿਸਾਈਲ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ
ਪ੍ਰਸ਼ਨ - ਮਿਸਾਇਲ ਮੈਨ ਕੌਣ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
ਪ੍ਰਸ਼ਨ - ਮਿਸਾਇਲ ਮੈਨ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
ਪ੍ਰਸ਼ਨ - ਭਾਰਤ ਦਾ ਮਿਸਾਇਲ ਮੈਨ ਕਿਸ ਨੂੰ ਆਖਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
ਪ੍ਰਸ਼ਨ - ਮਿਸਾਇਲ ਮੈਨ ਵੱਜੋਂ ਜਿਸ ਨੂੰ ਜਾਣਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
ਪ੍ਰਸ਼ਨ - ਭਾਰਤ ਦੇ ਕਿਹੜੇ ਮਹਾਨ ਵਿਗਿਆਨੀ ਨੂੰ ਮਿਸਾਇਲ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
ਪ੍ਰਸ਼ਨ - ਕਿਸ ਮਹਾਨ ਵਿਗਿਆਨੀ ਨੂੰ ਮਿਸਾਇਲ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ?
ਉਤਰ -ਏ.ਪੀ.ਜੇ. ਅਬਦੁਲ ਕਲਾਮ
0 Comments