Header Ads Widget

Responsive Advertisement

Ticker

6/recent/ticker-posts

ਮਹਾਤਮਾ ਬੁੱਧ ਜਾਂ ਗੌਤਮ ਬੁੱਧ ਬਾਰੇ ਜਾਣਕਾਰੀ (information about Lord Buddha in Punjabi Language)

ਅਸਲ ਚ ਸਿੱਖਿਆ ਉਹ ਹੈ ਜਿਹੜੀ ਜੀਵਨ ਦਾ ਨਿਰਮਾਣ ਕਰੇ  

ਮਹਾਤਮਾ ਬੁੱਧ ਬਾਰੇ ਜਾਣਕਾਰੀ

ਪ੍ਰਸ਼ਨ - ਬੁੱਧ ਧਰਮ ਦੇ ਸੰਸਥਾਪਕ ਕਿਸ ਨੂੰ ਆਖਿਆ ਜਾਂਦਾ ਹੈ ?

ਉੱਤਰ - ਗੌਤਮ ਬੁੱਧ। 

ਪ੍ਰਸ਼ਨ - ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ ਸੀ ?
ਉੱਤਰ - 563 ਈ: ਪੂ:

ਪ੍ਰਸ਼ਨ - ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ -  ਨੇਪਾਲ ਦੇ ਲੂੰਬਿਨੀ ਨਾਮਕ ਸਥਾਨ ਤੇ 

ਪ੍ਰਸ਼ਨ - ਗੌਤਮ ਬੁੱਧ ਦੇ ਬੱਚਪਨ ਦਾ ਕੀ ਨਾਮ ਸੀ ?
ਉੱਤਰ - ਸਿਧਾਰਥ 

ਪ੍ਰਸ਼ਨ - ਮਹਾਤਮਾ ਬੁੱਧ ਦੀ ਮਾਤਾ ਦਾ ਕੀ ਨਾਮ ਸੀ ?
ਉੱਤਰ - ਮਹਾਮਾਇਆ   

ਪ੍ਰਸ਼ਨ - ਮਹਾਤਮਾ ਬੁੱਧ ਦੇ ਪਿਤਾ ਜੀ ਦਾ ਕੀ ਨਾਮ ਸੀ ?
ਉੱਤਰ - ਸੁਸੋਧਨ 

ਪ੍ਰਸ਼ਨ - ਮਹਾਤਮਾ ਬੁੱਧ ਦੀ ਪਤਨੀ ਦਾ ਕੀ ਨਾਮ ਹੈ ?
ਉੱਤਰ - ਯਸ਼ੋਧਰਾ 

ਪ੍ਰਸ਼ਨ - ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਮ ਸੀ ?
ਉੱਤਰ - ਰਾਹੁਲ 

ਪ੍ਰਸ਼ਨ - ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ?
ਉੱਤਰ - ਬੋਧਗਯਾ 

ਪ੍ਰਸ਼ਨ - ਮਹਾਤਮਾ ਬੁੱਧ ਦੀ ਮੌਤ ਕਦੋਂ ਅਤੇ ਕਿੱਥੇ ਹੋਈ ਸੀ ?
ਉੱਤਰ - 483 ਈ :ਪੂ :  ਕੁਸੀਨਗਰ ਵਿਚ

ਪ੍ਰਸ਼ਨ - ਗੌਤਮ ਬੁੱਧ ਦਾ ਜਨਮ ਕਦੋਂ ਹੋਇਆ ਸੀ ?
ਉੱਤਰ - 563 ਈ: ਪੂ:

ਪ੍ਰਸ਼ਨ - ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ ਸੀ ?

ਉੱਤਰ - ਨੇਪਾਲ ਦੇ ਲੂੰਬਿਨੀ ਨਾਮਕ ਸਥਾਨ ਤੇ 

ਬੁੱਧ ਜੀ ਫੋਟੋ


ਪ੍ਰਸ਼ਨ - ਗੌਤਮ ਬੁੱਧ ਦੇ ਬੱਚਪਨ ਦਾ ਕੀ ਨਾਮ ਸੀ ?

ਉੱਤਰ - ਸਿਧਾਰਥ 

ਪ੍ਰਸ਼ਨ - ਗੌਤਮ ਬੁੱਧ ਦੀ ਮਾਤਾ ਦਾ ਕੀ ਨਾਮ ਸੀ ?

ਉੱਤਰ - ਮਹਾਮਾਇਆ   

ਪ੍ਰਸ਼ਨ - ਗੌਤਮ ਬੁੱਧ ਦੀ ਪਤਨੀ ਦਾ ਕੀ ਨਾਮ ਹੈ ?

ਉੱਤਰ - ਯਸ਼ੋਧਰਾ 

ਪ੍ਰਸ਼ਨ - ਗੌਤਮ ਬੁੱਧ ਦੇ ਪੁੱਤਰ ਦਾ ਕੀ ਨਾਮ ਸੀ ?

ਉੱਤਰ - ਰਾਹੁਲ 

ਪ੍ਰਸ਼ਨ - ਗੌਤਮ ਬੁੱਧ ਦੇ ਪਿਤਾ ਜੀ ਦਾ ਕੀ ਨਾਮ ਸੀ ?

ਉੱਤਰ - ਸੁਸੋਧਨ 

ਪ੍ਰਸ਼ਨ - ਗੌਤਮ ਬੁੱਧ ਦੀ ਮੌਤ ਕਦੋਂ ਅਤੇ ਕਿੱਥੇ ਹੋਈ ਸੀ ?

ਉੱਤਰ - 483 ਈ :ਪੂ :  ਕੁਸੀਨਗਰ ਵਿਚ

ਪ੍ਰਸ਼ਨ - ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ?

ਉੱਤਰ - ਬੋਧਗਯਾ




ਮਹਾਤਮਾ ਬੁੱਧ ਦੀਆਂ ਫੋਟੋਆਂ 

ਗੌਤਮ ਬੁੱਧ ਦੀਆਂ ਫੋਟੋਆਂ 


ਆਮ ਗਿਆਨ


  


budham sharnam gachhami,buddha purnima status,buddha purnima mahiti,buddha purnima bhashan,gautam buddha,buddha purnima,buddha purnima kab hai,guru purnima 2023,trending about buddha, top video about budha,lord buddha,bhagwan budha, bhagwan,budh,lord,mahatmabudh,ਗੌਤਮ ਬੁੱਧ,ਮਹਾਤਮਾ ਬੁੱਧ,ਭਗਵਾਨ ਬੁੱਧ,ਬੁੱਧ ਧਰਮ,ਬੋਧੀ ਧਰਮ,ਆਮ ਗਿਆਨ,ਬੱਚਪਨ,ਪਰਿਵਾਰ,ਪਤਨੀ,ਪੁੱਤਰ,ਮਾਤਾ,ਪਿਤਾ,

ਮਹਾਤਮਾ ਬੁੱਧ ਜਾਂ ਗੌਤਮ ਬੁੱਧ ਬਾਰੇ ਜਾਣਕਾਰੀ 



























































































 

Post a Comment

1 Comments