Header Ads Widget

Responsive Advertisement

Ticker

6/recent/ticker-posts

ਲਿੱਪੀ ਕਿਸਨੂੰ ਕਹਿੰਦੇ ਹਨ (What is script in Punjabi Language)(Which script is used in Punjabi language?)

ਲਿੱਪੀ ਕੀ ਹੈ ?


ਪ੍ਰਸਨ - ਲਿੱਪੀ ਕਿਸਨੂੰ ਕਹਿੰਦੇ ਹਨ ਜਾਂ 

     ਲਿੱਪੀ ਕੀ ਹੈ ਜਾਂ 

     ਲਿੱਪੀ ਦੀ ਪਰਿਭਾਸ਼ਾ ਦਿਓ ?

ਉੱਤਰ - ਕਿਸੇ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਜਿਹੜੇ ਚਿੰਨ੍ਹ, ਚਿੱਤਰ ਜਾਂ ਲਕੀਰਾਂ ਵਰਤੇ ਜਾਂਦੇ ਹਨ ਇਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਲਿੱਪੀ ਕਿਹਾ ਜਾਂਦਾ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਹੈ । 


Post a Comment

0 Comments