Header Ads Widget

Responsive Advertisement

Ticker

6/recent/ticker-posts

ਮੀਨਾਰ-ਏ-ਬੇਗ਼ਮਪੁਰਾ ਕੀ ਹੈ (What is Minar-e-Begampura in Punjabi Language)

ਮੀਨਾਰ-ਏ-ਬੇਗ਼ਮਪੁਰਾ









ਮੀਨਾਰ-ਏ-ਬੇਗ਼ਮਪੁਰਾ


ਸਤਿ ਸ਼੍ਰੀ ਅਕਾਲ ਦੋਸਤੋਂ ਅਸੀਂ ਚਰਨ ਛੋਹ ਗੰਗਾ ਤੋਂ ਤੱਪ ਅਸਥਾਨ ਸ਼੍ਰੀ ਗੁਰੂ ਰਵਿਦਾਸ ਜੀ, ਖੁਰਾਲਗੜ੍ਹ ਪਿੰਡ ਜਾਂਦੇ ਹੋਏ ਵੇਖਿਆ ਕਿ  ਇਹ ਇਕ ਅਜਾਇਬ ਘਰ ਬਣਾਇਆ ਜਾ ਰਿਹਾ ਹੈ ਜੋ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਰਵਿਦਾਸੀਆਂ ਕੌਮ ਨੂੰ ਸਮਰਪਿਤ ਹੋਵੇਗਾ ਇਸ ਵਿਚ ਚਮਾਰ ਕੌਮ ਦੇ ਗੌਰਵਪੂਰਨ ਇਤਿਹਾਸ ਬਾਰੇ ਵਿਖਾਇਆ ਜਾਵੇਗਾ ਕਿਵੇਂ ਸਦੀ ਦਰ ਸਦੀ ਇਸ ਕੌਮ ਨੇ ਆਪਣੇ ਆਪ ਨੂੰ ਮਜਬੂਤ ਕੀਤਾ। ਇਸ ਅਜਾਇਬ ਘਰ ਦਾ ਨੀਂਹ ਪੱਥਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਪ੍ਰਕਾਸ ਸਿੰਘ ਬਾਦਲ ਨੇ 3 ਅਪ੍ਰੈਲ 2016 ਨੂੰ ਰੱਖਿਆ ਸੀ ਤੇ ਇਸ ਨੂੰ ਮੀਨਾਰ-ਏ-ਬੇਗ਼ਮਪੁਰਾ ਦਾ ਨਾਮ ਦਿੱਤਾ ਗਿਆ ਇਹ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਸਥਿੱਤ ਹੈ ਮੀਨਾਰ-ਏ -ਬੇਗ਼ਮਪੁਰਾ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਤੱਪ ਅਸਥਾਨ ਖੁਰਾਲਗੜ੍ਹ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ਤੇ ਬਣਾਇਆ ਜਾ ਰਿਹਾ ਹੈ ਅਤੇ ਇੱਥੋਂ ਤੇ ਵਸਨੀਕ ਇਸ ਨੂੰ ਅਜੂਬਾ ਆਖਦੇ ਹਨ 
ਆਉਣ ਵਾਲੇ ਕੁੱਝ ਸਾਲਾਂ ਵਿਚ ਰਵਿਦਾਸੀਆ ਕੌਮ ਲਈ ਇਹ ਇਕ ਬਹੁਤ ਹੀ ਮਾਨ ਵਾਲੀ ਗੱਲ ਹੋਵੇਗੀ ਕਿ ਇਸ ਤਰ੍ਹਾਂ ਦੀ ਆਪਣੇ ਆਪ ਇਕ ਖਾਸ ਰੁਤਬਾ ਰੱਖਣ ਵਾਲੀ ਇਤਿਹਾਸਿਕ ਇਮਾਰਤ ਸਾਡੇ ਸਮਾਜ ਨੂੰ ਸਮਰਪਿਤ ਹੋਵੇਗੀ। 
ਖੁਰਾਲਗੜ੍ਹ ਪਿੰਡ ਦਾ ਸਾਡੇ ਇਤਿਹਾਸ ਵਿਚ ਬਹੁਤ ਹੀ ਮਹੱਤਵ ਹੈ ਇੱਥੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ 1515 ਈ: ਵਿਚ ਤੱਪ (ਤਪੱਸਿਆ) ਕੀਤਾ ਸੀ ਤੇ ਕਈ ਹੋਰ ਵੀ ਘਟਨਾਵਾਂ ਦਾ ਸੰਬੰਧ ਇਸ ਖੇਤਰ ਨਾਲ ਹੈ। 

ਪ੍ਰਸ਼ਨ - ਖੁਰਾਲਗੜ੍ਹ ਪਿੰਡ ਕਿੱਥੇ ਸਥਿੱਤ ਹੈ ?

ਉੱਤਰ - ਖੁਰਾਲਗੜ੍ਹ ਪਿੰਡ, ਦਾ ਪੁਰਾਣਾ ਨਾਮ ਕੁਰਾਲੀ ਹੈ ਇਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਸਥਿਤ ਹੈ। 


ਪ੍ਰਸ਼ਨ - ਖੁਰਾਲਗੜ੍ਹ ਪਿੰਡ ਕਿਉਂ ਪ੍ਰਸਿੱਧ ਹੈ ?

ਉੱਤਰ - ਇਸ ਥਾਂ ਤੇ ਸ਼੍ਰੀ ਗੁਰੂ ਰਵਿਦਾਸ ਜੀ ਨੇ 1515 ਈ: ਵਿਚ ਤੱਪ ਕੀਤਾ ਸੀ ਤੇ ਆਪਣੇ ਜੀਵਨ ਦੇ ਚਾਰ ਸਾਲ ਦੋ ਮਹੀਨੇ ਗਿਆਰਾਂ  ਦਿਨ ਇਸ ਪਵਿੱਤਰ ਸਥਾਨ ਤੇ ਬਤੀਤ ਕੀਤੇ ਸੀ 


ਪ੍ਰਸ਼ਨ - ਖੁਰਾਲਗੜ੍ਹ ਵਿਚ ਗੁਰੂ ਰਵਿਦਾਸ ਜੀ ਨੇ ਤੱਪ ਕਦੋਂ ਕੀਤਾ ਸੀ ?

ਉੱਤਰ - 1515 ਈ :


ਪ੍ਰਸ਼ਨ - ਚਰਨ ਛੋਹ ਗੰਗਾ ਕਿੱਥੇ ਸਥਿੱਤ ਹੈ ?

ਉੱਤਰ - ਚਰਨ ਛੋਹ ਗੰਗਾ, ਖੁਰਾਲਗੜ੍ਹ ਪਿੰਡ ਤੋਂ ਕੁੱਝ ਦੂਰੀ ਤੇ ਪਹਾੜੀ ਤੋਂ ਹੇਠਾਂ ਵੱਲ ਸਥਿਤ ਹੈ ਇਹ ਹੇਠਾਂ ਫੋਟੋ ਵਿਚ ਅਸੀਂ ਚਰਨਛੋਹ ਗੰਗਾ ਦਾ ਪਵਿੱਤਰ ਸਥਾਨ ਵੇਖ ਸਕਦੇ ਹਾਂ 


ਪ੍ਰਸ਼ਨ - ਚਰਨ ਛੋਹ ਗੰਗਾ, ਧਾਰਮਿਕ ਸਥਾਨ ਪੰਜਾਬ ਦੇ ਕਿਹੜੇ ਜਿਲ੍ਹੇ ਵਿਚ ਸਥਿਤ ਹੈ ?

ਉੱਤਰ - ਚਰਨਛੋਹ ਗੰਗਾ, ਧਾਰਮਿਕ ਸਥਾਨ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਸਥਿਤ ਹੈ।


ਪ੍ਰਸ਼ਨ - ਖੁਰਾਲਗੜ੍ਹ ਪਿੰਡ ਪੰਜਾਬ ਦੇ ਕਿਹੜੇ ਜਿਲ੍ਹੇ ਵਿਚ ਸਥਿਤ ਹੈ ? 

ਉੱਤਰ - ਖੁਰਾਲਗੜ੍ਹ ਪਿੰਡ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਸਥਿਤ ਹੈ।


ਪ੍ਰਸ਼ਨ - ਮੀਨਾਰ-ਏ-ਬੇਗ਼ਮਪੁਰਾ ਕੀ ਹੈ ?

ਉੱਤਰ - ਮੀਨਾਰ-ਏ-ਬੇਗ਼ਮਪੁਰਾ, ਇਕ ਅਜਾਇਬ ਘਰ ਬਣਾਇਆ ਜਾ ਰਿਹਾ ਹੈ ਜੋਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਹੋਵੇਗਾ ਅਤੇ ਇਸ ਦੇ ਨਾਲ ਨਾਲ ਹੀ ਚਮਾਰ ਕੌਮ ਦੇ ਗੋਰਵਪੁਰਣ ਇਤਿਹਾਸ ਨੂੰ ਵੀ ਦਿਖਾਇਆ ਜਾਵੇਗਾ ਮੀਨਾਰ-ਏ-ਬੇਗ਼ਮਪੁਰਾ ਨੂੰ ਪੰਜਾਬ ਦੇ ਜਿਲ੍ਹਾਂ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਖੁਰਾਲਗੜ੍ਹ ਵਿਚ ਬਣਾਇਆ ਜਾ ਰਿਹਾ ਹੈ।  



ਪ੍ਰਸ਼ਨ - ਮੀਨਾਰ-ਏ-ਬੇਗ਼ਮਪੁਰਾ ਕਿੱਥੇ ਸਥਿਤ ਹੈ ?

ਉੱਤਰ -ਮੀਨਾਰ-ਏ-ਬੇਗ਼ਮਪੁਰਾ ਨੂੰ ਪੰਜਾਬ ਦੇ ਜਿਲ੍ਹਾਂ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਖੁਰਾਲਗੜ੍ਹ ਵਿਚ ਸਥਿਤ ਹੈ। 


ਪ੍ਰਸ਼ਨ - ਮੀਨਾਰ-ਏ-ਬੇਗ਼ਮਪੁਰਾ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ?

ਉੱਤਰ - 3 ਅਪ੍ਰੈਲ 2016 ਨੂੰ। 




ਪ੍ਰਸ਼ਨ - ਮੀਨਾਰ-ਏ-ਬੇਗ਼ਮਪੁਰਾ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ ?

ਉੱਤਰ - ਸ਼ਿਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ। 








होशियारपुर के एतिहासिक गांव खुराली का नाम अब श्री खुरालगढ़ साहिब होगा। इस संबधी डीसी विपुल उज्जवल ने बताया कि पंजाब सरकार की तरफ से तहसील गढ़शंकर के गांव खुराली का नाम बदल कर श्री खुरालगढ़ साहिब रख दिया है। उन्होंने बताया कि इस संबधी पंजाब सरकार, माल, पुनर्वास व डिजास्टर मैनेजमेंट की तरफ से नोटिफिकेशन जारी कर दिया गया है। खुरालगढ़ साहिब श्री गुरु रविदास जी महाराज की चरण छोह भूमि है। इस स्थान पर श्री गुरु रविदास महाराज ने तप किया था।

तप स्थान श्री गुरु रविदास ऐतिहासिक स्थान चरण छोह गंगा खुरालगढ़ साहिब के कैशियर सु¨रदर कुमार ने बताया कि 1515 में श्री गुरु रविदास जी महाराज इस स्थान पर आए थे और चार साल दो महीने 11 दिन इस स्थान पर व्यतीत किए थे। काशी से लुधियाना के रास्ते पैदल वे गुरु जी इस स्थान पर पहुंच थे।

गुरु की महिमा को बढ़ता देख उस समय के राजा वैन ¨सह गुरु से इष्र्या करने लगे। राजा ने गुरु जी को चक्की चलाने की सजा दी। गुरु जी अंतध्र्यान होकर प्रभु भक्ति में लीन हो गए और चक्की अपने आप चलने लगी। इसे देख सभी लोग हैरान हो गए और राजा भी गुरु जी से बहुत प्रभावित हुआ।

इसके बाद राजा वैन ¨सह व इलाके की जनता गुरु जी के पास पानी की कमी दूर करने की प्रार्थना की जिसको गुरु जी ने मंजूर कर लिया। संगतो को साथ लेकर यहां से किलोमीटर दर गहरी खाई में जाकर अपने दांए पैर के अंगूठे से भारी पत्थर हटाकर वहां से चश्मा बहा दिया। जिसको चरण गंगा के नाम से भी जाना जाता है। और यह पवित्र जल 24 घंटे निर्विघ्न चलता है। इस जल की खास बात यह है कि यह सिर्फ 200 मीटर अंदर धरती से निकलता है। और इतने ही स्थान पर लुप्त हो जाता है। इसके आसपास के क्षेत्र में पानी लगभग 1000 व 1100 फीट गहराई पर मिलता है।

इस धार्मिक स्थान पर वह चक्की भी मौजूद है जिसको श्री गुरु रविदास महाराज ने सवा साल प्रयोग किया। तीन अप्रैल 2016 को तत्कालिन मुख्यमंत्री प्रकाश ¨सह बादल ने यहां मिनारे-ए बेगमपुरा का नींव पत्थर रखा था। मिनारे बेगमपुरा व इस स्थान पर लगाए जाने वाले प्रोजेक्ट के लिए 2080 मरले जगह एक्वायर की गई है। जिसमें 117 करोड़ रुपये की राशी से धरोहर बनाई जाएगी। आज यह स्थान रविदासिया समाज के लिए बहुत बड़ा तीर्थ स्थान है और श्री गुरु रविदास जी महाराज के जन्मोत्वस पर यहां धूमधाम से धार्मिक समारोह करवाए जाते है।

इस स्थान की प्रसिद्धी इतनी है कि रोजाना सैंकड़ों श्रद्धालु यहां नतमस्तक होने आते है। गांव खुराली में यह तप स्थान होने के कारण पंजाब सरकार के रेवेन्यू विभाग की ओर से सोमवार इस स्थान को श्री खुरालगढ़ साहिब कर दिया गया है।

Post a Comment

0 Comments