Header Ads Widget

Responsive Advertisement

Ticker

6/recent/ticker-posts

ਪਾਕਿਸਤਾਨ ਦੇਸ਼ ਨਾਲ ਪੰਜਾਬ ਦੀ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਹੈ (How many kilometers does Punjab share his border with Pakistan?)

ਪਾਕਿਸਤਾਨ ਦੇਸ਼ ਨਾਲ ਪੰਜਾਬ ਦੀ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਹੈ

ਪ੍ਰਸ਼ਨ - ਪਾਕਿਸਤਾਨ ਦੇਸ਼ ਨਾਲ ਪੰਜਾਬ ਦੀ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਹੈ

ਉੱਤਰ - 325 ਕਿਲੋਮੀਟਰ

ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਉੱਤਰ ਪੱਛਮ ਵਿਚ ਸਥਿਤ ਹੈ ਪੰਜਾਬ ਭਾਰਤ ਦੀ ਵੰਡ ਤੋਂ ਪਹਿਲਾਂ ਬਹੁਤ ਵੱਡਾ ਰਾਜ ਸੀ ਇਸ ਦਾ ਪੁਰਾਣਾ ਨਾਮ ਸਪਤ ਸਿੰਧੂ ਸੀ ਉਸ ਸਮੇਂ ਇਥੇ ਦੀ ਮੁੱਖ ਨਦੀ ਸਿੰਧੁ ਸੀ ਤੇ ਇਸ ਦੇ ਖੇਤਰ ਵਿਚ ਸੱਤ ਨਦੀਆਂ ਵਗਦੀਆਂ ਸਨ ਪਰ ਸਮੇਂ ਦੇ ਨਾਲ ਨਾਲ ਇਸ ਦਾ ਖੇਤਰ ਘਟਦਾ ਗਿਆ  ਭਾਰਤ - ਪਾਕਿਸਤਾਨ  ਦੀ ਵੰਡ ਤੋਂ ਪਹਿਲਾਂ ਇਥੇ ਪੰਜ ਨਦੀਆਂ ਵਗਦੀਆਂ ਸੀ ਜਿਹਨਾਂ ਕਰਕੇ ਇਸ ਖੇਤਰ ਨੂੰ ਪੰਜਾਬ ਦਾ ਨਾਮ ਮਿਲਿਆ ਹੈ ਪਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬ ਦੋ ਭਾਗਾਂ ਵਿਚ ਵੰਡਿਆ ਗਿਆ ਗਿਆ ਇਸ ਦਾ ਬਹੁਤ ਵੱਡਾ ਹਿਸਾ ਪਾਕਿਸਤਾਨ ਕੋਲ ਚਲਿਆ ਗਿਆ ਤੇ ਛੋਟਾ ਹਿਸਾ ਭਾਰਤ ਕੋਲ ਰਹੀ ਗਿਆ ਜਿਸ ਨੂੰ ਅਜੋਕਾ ਪੰਜਾਬ ਕਿਹਾ ਜਾਂਦਾ ਹੈ ਤੇ ਹੁਣ ਇੱਥੇ ਤਿੰਨ ਮੁਖ ਨਦੀਆਂ ਵਹਿੰਦੀਆਂ ਹਨ ਸਤਲੁਜ ਬਿਆਸ ਅਤੇ ਰਾਵੀ 


Post a Comment

0 Comments