ਪ੍ਰਸ਼ਨ - ਹਾਕੀ ਏਸ਼ੀਅਨ ਚੈਂਪੀਅਨਸ਼ੀਪ ਟਰਾਫੀ 2023 ਦਾ ਖ਼ਿਤਾਬ ਕਿਸ ਨੇ ਜਿੱਤਿਆ ਹੈ?
ਉੱਤਰ- ਭਾਰਤ ਨੇ।
ਹਾਕੀ ਏਸ਼ੀਅਨ ਚੈਂਪੀਅਨਸ਼ਿਪ ਦੀ ਕਰੀਏ ਤਾਂ ਇਸ ਟੂਰਨਾਮੈਂਟ ਵਿਚ ਅੱਠ ਟੀਮਾਂ ਖੇਡਦੀਆਂ ਹਨ ਜੋ ਸਿਰਫ ਏਸ਼ੀਆ ਮਹਾਂਦੀਪ ਦੇ ਹੀ ਦੇਸ਼ ਹੋ ਸਕਦੇ ਨੇ
ਪ੍ਰਸ਼ਨ - ਕੋਸ਼ਿਕਾ(cell) ਦੀ ਖ਼ੋਜ ਕਿਸ ਨੇ ਕੀਤੀ ਸੀ ? ਉੱਤਰ - ਰਾਬਰਟ ਹੂਕ(Robert Hooke)
0 Comments