ਸ਼੍ਰੀ ਹੇਮਕੁੰਟ ਸਾਹਿਬ ਭਾਰਤ ਦੇ ਕਿਹੜੇ ਰਾਜ ਵਿਚ ਸਥਿਤ ਹੈ
ਪ੍ਰਸ਼ਨ - ਸ਼੍ਰੀ ਹੇਮਕੁੰਟ ਸਾਹਿਬ ਭਾਰਤ ਦੇ ਕਿਹੜੇ ਰਾਜ ਵਿਚ ਸਥਿਤ ਹੈ ?
ਉੱਤਰ - ਸ਼੍ਰੀ ਹੇਮਕੁੰਟ ਸਾਹਿਬ, ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਵਿੱਚ।
ਸ਼੍ਰੀ ਹੇਮਕੁੰਟ ਦੀ ਕਰੀਏ ਤਾਂ ਇੱਥੇ ਸਿੱਖ ਧਰਮ ਨਾਲ ਸਬੰਧਤ ਇੱਕ ਬਹੁਤ ਹੀ ਪ੍ਰਸਿੱਧ ਗੁਰੂਦੁਆਰਾ ਸਥਿਤ ਹੈ ਇੱਥੇ ਜਾਣ ਦਾ ਰਸਤਾ ਮਈ ਜੂਨ ਤੋਂ ਲੈਕੇ ਸਤੰਬਰ ਅਕਤੂਬਰ ਤੱਕ ਹੀ ਖੁੱਲਦਾ ਹੈ ਕਿਉਂਕਿ ਇੱਥੇ ਬਹੁਤ ਬਰਫ਼ ਪੈਂਦੀ ਹੈ ਜਿਸ ਕਾਰਨ ਇਸ ਇਲਾਕੇ ਦੇ ਜਿਆਦਾਤਰ ਖੇਤਰ ਬਰਫ ਨਾਲ ਢਕੇ ਰਹਿੰਦੇ ਹਨ
0 Comments