ਨੰਗਲ ਡੈਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਸਥਿਤ ਹੈ PUNJAB GK IN PUNJABI LANGUAGE
ਜੇਕਰ ਗੱਲ ਨੰਗਲ ਡੈਮ ਦੀ ਕਰੀਏ ਤਾਂ ਇਹ ਡੈਮ ਸਤਲੁਜ ਦਰਿਆ ਤੇ ਬਣਾਇਆ ਗਿਆ ਹੈ ਇਹ ਭਾਖੜਾ ਨੰਗਲ ਡੈਮ ਪ੍ਰੋਜੈਕਟ ਦੇ ਦੋ ਡੈਮਾਂ ਵਿਚੋਂ , ਸਤਲੁਜ ਦਰਿਆ ਦੀ ਹੇਠਲੀ ਜਲਧਾਰਾ(ਡਾਉਂਨ ਸਟਰੀਮ)ਦੇ ਪਾਣੀ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ ਜਿਸ ਦੇ ਮੁੱਖ ਕੰਮ ਭਾਖੜਾ ਨੰਗਲ ਡੈਮ ਪ੍ਰੋਜੈਕਟ ਦੇ ਪਾਣੀ ਨੂੰ ਕੰਟਰੋਲ ਕਰਨਾ, ਬਿੱਜਲੀ ਬਣਾਉਣਾ ਅਤੇ ਸਿੰਚਾਈ ਲਈ ਨੰਗਲ ਮੇਨ ਹਾਈਡਲ ਕਨਾਲ , ਆਨੰਦਪੁਰ ਸਾਹਿਬ ਹਾਈਡਲ ਕਨਾਲ ਅਤੇ ਸਤਲੁਜ ਦਰਿਆ ਨੂੰ ਪਾਣੀ ਦੀ ਪੂਰਤੀ ਕਰਨੀ
0 Comments