ਫੋਟੋ (photo) 15-09-2016
ਸਤਿ ਸ਼੍ਰੀ ਅਕਾਲ ਦੋਸਤੋਂ ਇਹ ਫੋਟੋ ਸਿਤਾਰਪੁਰ , ਬਿਸਲੇਰੀ ਪਾਣੀ ਵਾਲੀ ਕੰਪਨੀ ਚ ਲਈ ਸੀ ਇਸ ਕੰਪਨੀ ਚ ਅਸੀਂ ਸਕਰੈਪ ਆਦਿ ਚੱਕਣ ਜਾਂਦੇ ਸੀ ਇੱਥੇ ਅਸੀਂ ਕਈ ਤਰਾਂ ਦਾ ਕਬਾੜੀ ਦਾ ਸਾਮਾਨ ਅਲੱਗ ਕਰਦੇ ਸੀ ਤੇ ਉਸ ਸਾਮਾਨ ਨੂੰ ਅਲੱਗ ਅਲੱਗ ਤੋਲ ਕੇ ਗੱਡੀ ਚ ਲੋਡ ਕਰਕੇ ਲਿਆਉਂਦੇ ਸੀ। 2011 ਤੋਂ 2017 ਤੱਕ ਮੈਂ ਇਹੀ ਕੰਮ ਕੀਤਾ। ਇਸ ਕੰਮ ਤੋਂ ਮੈਂ ਆਪਣੀ ਜਿੰਦਗੀ ਚ ਬਹੁਤ ਕੁੱਝ ਸਿੱਖਿਆ ਕਿ ਜੇਕਰ ਬੰਦਾ ਵਪਾਰੀ ਹੋਵੇ ਤਾਂ ਉਹ ਮਿੱਟੀ ਦਾ ਮੁੱਲ ਪਵਾ ਦਿੰਦਾ।
0 Comments