ਕਿਲ੍ਹਾ ਅਨੰਦਗੜ੍ਹ ਸਾਹਿਬ ਕਿੱਥੇ ਸਥਿਤ ਹੈ Punjab GK in Punjabi Language
ਪ੍ਰਸ਼ਨ - ਕਿਲ੍ਹਾ ਅਨੰਦਗੜ੍ਹ ਸਾਹਿਬ ਕਿੱਥੇ ਸਥਿਤ ਹੈ ?
ਉੱਤਰ - ਕਿਲ੍ਹਾ ਅਨੰਦਗੜ੍ਹ ਸਾਹਿਬ ,ਪੰਜਾਬ ਦੇ ਰੂਪਨਗਰ ਜਿਲ੍ਹੇ ਦੇ ਅਨੰਦਪੁਰ ਸ਼ਹਿਰ ਵਿਚ ਸਥਿਤ ਹੈI
ਕਿਲ੍ਹਾ ਅਨੰਦਗੜ੍ਹ ਸਾਹਿਬ , ਪੰਜਾਬ ਦੇ ਰੂਪਨਗਰ ਜਿਲ੍ਹੇ ਦੇ ਅਨੰਦਪੁਰ ਸ਼ਹਿਰ ਵਿਚ ਸਥਿਤ ਹੈ ਇਹ ਜੋ ਅਸੀਂ ਵੇਖ ਰਹੇ ਹਾਂ ਇਹ ਇਸ ਕਿਲ੍ਹੇ ਦਾ ਅਜੋਕਾ ਰੂਪ ਹੈ ਆਪਣੇ ਸਮੇਂ ਦਾ ਇਹ ਬਹੁਤ ਸੁਰੱਖਿਅਤ ਕਿਲ੍ਹਾ ਸੀ ਜਿਸ ਨੂੰ ਇਕ ਪਹਾੜੀ ਦੇ ਉਤੇ ਬਣਾਇਆ ਗਿਆ ਹੈ ਇਹ ਕਿਲ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਦੀਆਂ ਸਮੱਸਿਆ ਸੁਣਦੇ ਸੀ ਤੇ ਕਸ਼ਮੀਰੀ ਪੰਡਿਤ ਵੀ ਇੱਥੇ ਹੀ ਆਪਣੀ ਅਰਜ ਲੈਕੇ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚੇ ਸੀ
0 Comments