Header Ads Widget

Responsive Advertisement

Ticker

6/recent/ticker-posts

ਜਲ੍ਹਿਆਂਵਾਲਾ ਬਾਗ਼ ਕਿੱਥੇ ਸਥਿਤ ਹੈ ?(Where is Jallianwala Bagh located?) PUNJAB GK IN PUNJABI LANGUAGE

ਪ੍ਰਸ਼ਨ - ਜਲ੍ਹਿਆਂਵਾਲਾ ਬਾਗ਼ ਕਿੱਥੇ ਸਥਿਤ ਹੈ ?

ਉੱਤਰ - ਅੰਮ੍ਰਿਤਸਰ ਸ਼ਹਿਰ ਵਿਚ 


ਜੇਕਰ ਅਸੀਂ ਗੱਲ ਜਲ੍ਹਿਆਂਵਾਲੇ ਬਾਗ਼ ਦੀ ਕਰੀਏ ਤਾਂ ਇੱਥੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਦੀ ਬਹੁਤ ਹੈ ਮੰਦਭਾਗੀ ਘਟਨਾ ਵਾਪਰੀ ਸੀ ਜਦੋਂ 13 ਅਪ੍ਰੈਲ 1919 ਨੂੰ ਹਜਾਰਾਂ ਲੋਕੀਂ ਰੋਲਟ ਐਕਟ ਦਾ ਵਿਰੋਧ ਕਰਨ ਲਈ ਇਥੇ ਇਕੱਠੇ ਹੋਏ ਸੀ ਤਾਂ ਉਹਨਾਂ ਤੇ ਅੰਗਰੇਜ਼ੀ ਅਫਸਰ ਜਰਨਲ ਡਾਇਰ ਨੇ ਗੋਲੀ ਚਲਵਾ ਦਿੱਤੀ ਸੀ ਜਿਸ ਵਿਚ 379 ਦੇ ਕਰੀਬ ਲੋਕੀ ਸ਼ਹੀਦ ਹੋਏ ਅਤੇ ਹਜਾਰਾਂ ਲੋਕੀਂ ਜਖਮੀ ਹੋਏ ਸੀ। 

Post a Comment

0 Comments