Header Ads Widget

Responsive Advertisement

Ticker

6/recent/ticker-posts

ਅਜੰਤਾ ਦੀਆਂ ਗੁਫ਼ਾਵਾਂ ਕਿਸ ਰਾਜ ਵਿਚ ਸਥਿਤ ਹਨ INDIA GK IN PUNJABI LANGUAGE

 ਪ੍ਰਸ਼ਨ - ਅਜੰਤਾ ਦੀਆਂ ਗੁਫ਼ਾਵਾਂ ਕਿਸ ਰਾਜ ਵਿਚ ਸਥਿਤ ਹਨ ?
ਉੱਤਰ - ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ। 


ਅਜੰਤਾ ਦੀਆਂ ਗੁਫ਼ਾਵਾਂ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਲਗਭਗ 30 ਗੁਫ਼ਾਵਾਂ ਦਾ ਸਮੂਹ ਹੈ। ਅੱਜ ਤੋਂ ਕਰੀਬ 2 ਹਜ਼ਾਰ ਸਾਲ ਪਹਿਲਾਂ ਬਣੇ ਇਹ ਬੋਧੀ ਸਮਾਰਕ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਸਥਿਤ ਹਨ

Post a Comment

0 Comments