27-05-2020
ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਦੁਕਾਨ ਤੇ ਗਿਆ ਸੀ Lockdown ਕਾਰਨ ਸਾਡੇ ਕੋਲ ਜਿਆਦਾਤਰ ਕੰਮ money transfer ਦਾ ਹੁੰਦਾ 11 ਕੁ ਵਜੇ ਦੇ ਕਰੀਬ ਇੱਕ ਬੰਦਾ ਆਇਆ ਕਹਿੰਦਾ ਮੈਂ ਕੱਲ 2500/- ਰੁਪਏ transfer ਕਰਾਏ ਸੀ ਉਹ ਹਲੇ ਤੱਕ ਪਹੁੰਚੇ ਨਹੀਂ ਤਾਂ ਮੇਰੇ ਕੋਲ ਲਵਨੀਸ਼ ਬਈ ਜੀ ਖੜ੍ਹੇ ਸੀ ਉਹਨਾਂ ਨੇ ਆਖਿਆ ਕਿ ਕੋਈ ਪਰਚੀ ਨੀ ਦਿੱਤੀ ਸੀ ਤਾਂ ਉਸ ਨੇ ਆਖਿਆ ਕਿ ਦਿੱਤੀ ਤੇ ਪਰਚੀ ਬਈ ਜੀ ਨੂੰ ਦੇ ਦਿੱਤੀ ਪਰਚੀ ਵੇਖ ਕੇ ਬਈ ਜੀ ਨੇ ਉਸ ਨੂੰ ਨਾਮ ਪੁੱਛਿਆ ਕਿ ਕਿਸ ਦੇ account ਚ ਕਰਾਏ ਤਾਂ ਉਸ ਨੇ Lila Devi ਨਾਮ ਦੱਸਿਆ ਤਾਂ ਬਈ ਜੀ ਨੇ ਪਰਚੀ ਵੇਖ ਕੇ ਮੈਨੂੰ ਆਖਿਆ ਤੂੰ ਗਲਤ account ਚ ਪੈਸੇ ਪਾ ਦਿੱਤੇ ਤਾਂ ਮੈਂ ਆਖਿਆ ਕਿ ਮੈਂ ਵੇਰੀਫਾਈ ਕੀਤਾ ਪਹਿਲਾਂ ਤਾਂ ਬਈ ਜੀ ਨੇ ਆਖਿਆ ਕਿ ਕਈ ਵਾਰ ਜਦੋਂ ਅਸੀਂ ਵੇਰੀਫਾਈ ਕਰਦੇ ਨਾਮ ਤਾਂ ਉਹ ਹੇਠਾਂ ਆ ਜਾਂਦਾ ਆ ਤੇ ਮੈਂ ਸਭ ਤੋਂ ਉੱਪਰ ਵਾਲਾ ਹੀ ਇਹਨਾਂ ਦਾ account ਸਮਝ ਕੇ ਪਾ ਦਿੱਤੇ ਪਰ ਬਈ ਜੀ ਨੇ ਆਖਿਆ ਕਿ ਚੱਲ ਬਾਅਦ ਚ ਵੇਖਦੇ ਇਸ ਨੂੰ, ਤੂੰ ਪਹਿਲਾਂ ਇਹਨਾਂ ਦੇ 2500/- transfer ਕਰਦੇ ਤਾਂ ਮੈਂ ਉਹਨਾਂ ਦੇ ਪੈਸੇ transfer ਕਰਤੇ ਤੇ ਉਸ ਬਈ ਨੂੰ ਪਰਚੀ ਦਿੱਤੀ ਤੇ ਉਹ ਚੱਲਿਆ ਗਿਆ ਫਿਰ ਬਾਅਦ ਚ ਜਦੋਂ ਅਸੀਂ free ਹੋਏ ਤਾਂ ਮੈਂ ਸੋਚਿਆ ਕਿ ਲਵਨੀਸ਼ ਬਈ ਜੀ ਮੈਨੂੰ ਬੋਲਣਗੇ ਕਿ ਤੂੰ ਗਲਤ ਪੈਸੇ ਪਾ ਦਿੱਤੇ ਪਰ ਉਹਨਾਂ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਆ ਤੇ ਇਹ ਵੇਖ ਕਿ ਇਹ ਕਿਸ ਦਾ account ਆ ਕਿਉਂਕਿ account number ਤਾਂ ਲਾਲੜੂ ਦੀ ਬਰਾਂਚ ਦਾ ਸੀ ਫਿਰ ਮੈਂ ਇਹ account number ਲੈ ਕੇ HDFC ਲਾਲੜੂ ਬੈਂਕ ਚ ਗਿਆ ਤੇ ਉਥੇ Gurvinder Singh ਜੀ ਨੂੰ ਮੈਂ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਕਿਹਾ ਕਿ account number ਦੱਸੋ ਫਿਰ ਉਹਨਾਂ ਨੇ ਮੈਨੂੰ ਮੋਬਾਇਲ ਨੰਬਰ ਦਿੱਤਾ ਜੋ ਇਸ account ਨੰਬਰ ਨਾਲ ਜੁੜੀਆਂ ਸੀ ਤਾਂ ਇਹ ਮੋਬਾਇਲ ਨੰਬਰ ਲੈਕੇ ਮੈਂ ਵਾਪਿਸ ਦੁਕਾਨ ਤੇ ਆ ਗਿਆ ਤੇ ਉਸ ਨੰਬਰ ਤੇ call ਕੀਤੀ ਤੇ ਆਖਿਆ ਕਿ ਤੁਹਾਡੇ ਖਾਤੇ ਵਿੱਚ ਮੇਰੇ ਕੋਲੋਂ ਗਲਤੀ ਨਾਲ ਜਿਆਦਾ ਪੈਸੇ transfer ਹੋ ਗਏ ਤਾਂ ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਮੈਂ ਵਾਪਿਸ ਕਰ ਦਿੰਦੀ ਹਾਂ ਤੇ ਉਹਨਾਂ ਨੇ ਮੇਰੇ ਤੋਂ google pay ਦਾ ਨੰਬਰ ਮੰਗਿਆ ਤਾਂ ਮੈਂ ਉਹਨਾਂ ਨੂੰ ਲਵਨੀਸ਼ ਬਈ ਜੀ ਦਾ google pay ਦਾ ਨੰਬਰ ਦਿੱਤਾ ਤੇ ਥੋੜੀ ਦੇਰ ਕੋਸ਼ਿਸ ਕਰਨ ਤੋਂ ਬਾਅਦ ਉਹਨਾਂ ਨੇ ਪੈਸੇ ਵਾਪਿਸ ਕਰ ਦਿੱਤੇ ।
ਇਹ ਜੋ ਘਟਨਾ ਇਸ ਵਿੱਚ ਮੈਂ ਤਿੰਨ ਵਿਆਕਤੀਆਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਲਵਨੀਸ਼ ਬਈ ਜੀ ਦਾ ਜਿਹਨਾਂ ਨੇ ਮੇਰੇ ਤੋਂ ਇੰਨੀ ਵੱਡੀ ਗਲਤੀ ਹੋਣ ਤੇ ਮੇਰੇ ਤੇ ਗੁਸਾ ਨਹੀਂ ਹੋਏ ਤੇ ਸਗੋਂ ਮੈਨੂੰ ਆਖਿਆ ਕਿ ਕੋਈ ਗੱਲ ਨੀ ਗਲਤੀ ਹੋ ਜਾਂਦੀ ਆ ਤੇ ਨਾਲ ਹੀ ਇਹ ਵੀ ਸਮਝਾਇਆ ਕਿ ਅੱਗੇ ਤੋਂ ਕੰਮ ਚੰਗੀ ਤਰ੍ਹਾਂ ਵੇਖ ਕੇ ਕਰਿਆ ਕਰ ਤੇ ਕੁੱਝ ਵੀ ਗਲਤੀ ਹੋਵੇ ਤਾਂ ਦੱਸ ਦੀਆਂ ਕਰ ਡਰਨ ਦੀ ਜਰੂਰਤ ਨਹੀਂ । ਦੂਜਾ Gurvinder Singh ਜੀ ਦਾ ਜੋ HDFC ਬੈਂਕ ਲਾਲੜੂ ਵਿੱਚ ਲੱਗੇ ਹੋਏ ਨੇ ਜਿਹਨਾਂ ਨੇ ਮੇਰੀ ਗੱਲ ਸੁਣਕੇ ਮੇਰੇ ਤੇ ਯਕੀਨ ਕੀਤਾ ਤੇ ਮੇਰੀ ਸਹਾਇਤਾ ਕੀਤੀ ਪਰ ਜਿਆਦਾਤਰ ਬੈਂਕ ਸਟਾਫ ਵਾਲੇ ਇਦਾਂ ਕਿਸੇ ਦੇ account ਦੀ ਜਾਣਕਾਰੀ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਪਰ ਉਹਨਾਂ ਨੇ ਇੱਕ ਇੰਨਸਾਨ ਹੋਣ ਦੇ ਨਾਤੇ ਦੂਜੇ ਇੰਨਸਾਨ ਦੀ ਸਹਾਇਤਾ ਕੀਤੀ ਜੋ ਕਿ ਸਿੱਖ ਕੌਮ ਦੀ ਪਹਿਚਾਣ ਆ। ਤੀਜਾ Sandeep Kaur ਜੀ ਦਾ ਜਿਹਨਾਂ ਦੇ ਖਾਤੇ ਚ ਮੇਰੇ ਕੋਲੋ ਗਲਤੀ ਨਾਲ ਜਿਆਦਾ ਪੈਸੇ transfer ਹੋਏ ਸੀ ਜਿਹਨਾਂ ਨੇ ਇਹ 2500/- ਵਾਪਿਸ ਕਰਕੇ ਇੱਕ ਬਹੁਤ ਹੀ ਚੰਗੇ ਇੰਨਸਾਨ ਹੋਣ ਦਾ ਪ੍ਰਮਾਣ ਦਿੱਤਾ ਹੈ।
ਇਹ ਹੇਠਾਂ ਵਾਲੀ ਫੋਟੋਆਂ ਚੋਂ ਪਹਿਲੀ ਫੋਟੋ ਵਿੱਚ ਇੱਕ ਨੰਬਰ ਤੇ ਉਹ ਵਾਲੇ 2500/- ਰੁਪਏ ਨੇ ਮੇਰੇ ਕੋਲੋਂ ਗਲਤੀ ਨਾਲ ਟਰਾਂਸਫਰ ਹੋਏ ਸੀ ਤੇ ਹੇਠਾਂ ਦੋ ਨੰਬਰ ਤੇ ਉਹ ਵਾਲੇ 1000/- ਰੁਪਏ ਜੋ ਉਹਨਾਂ ਨੇ ਅਕਾਊਂਟ ਵਿੱਚ ਕਰਾਰੇ ਸੀ ਅਤੇ ਦੂਜੀ ਫੋਟੋ ਵਿੱਚ ਜ਼ੀਰੋ ਨੰਬਰ ਤੇ ਉਹ 2500/- ਰੁਪਏ ਜੋ ਮੈਂ ਅਗਲੇ ਦਿਨ ਟਰਾਂਸਫਰ ਕਿੱਤੇ ਉਸ ਬਈ ਦੇ ਜੋ ਆਇਆ ਸੀ।
ਕਈ ਵਾਰ ਗ਼ਲਤੀਆਂ ਨਾਲ ਚੰਗੇ ਇੰਨਸਾਨ ਵੀ ਮਿਲ ਜਾਂਦੇ ਆ।

0 Comments