Header Ads Widget

Responsive Advertisement

Ticker

6/recent/ticker-posts

How to write in punjabi language, Google Indic Keyboard Installation in Android Phone/ Device in Punjabi Language

 ਅੱਜ ਦੇ ਆਧੁਨਿਕ ਸਮੇਂ ਵਿੱਚ ਐਂਡਰਾਇਡ ਫ਼ੋਨ ਨੇ ਹਰ ਕੰਮ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਹੈ ਅਸੀਂ ਆਪਣੇ ਮੋਬਾਇਲ ਫੋਨ ਵਿੱਚ Google Indic Keyboard ਨੂੰ Instal ਤੇ enable ਕਰਕੇ ਭਾਰਤ ਦੀ ਕਿਸੇ ਵੀ ਭਾਸ਼ਾ ਵਿਚ ਲਿਖ ਸਕਦੇ ਹਾਂ।



1. ਸਭ ਤੋਂ ਪਹਿਲਾਂ google Play Store ਤੋਂ Google Indic Keyboard ਨੂੰ download ਕਰੋ।



2. ਫਿਰ Google Indic Keyboard ਨੂੰ ਆਪਣੇ ਫੋਨ ਵਿਚ Instal ਕਰੋ।



3. ਇਸ ਤੋਂ ਬਾਅਦ ਆਪਣੇ ਐਂਡਰਾਇਡ ਫੋਨ ਦੀ Setting ਵਿਚ ਜਾਕੇ input ਜਾਂ keyboard ਵਾਲੇ Option ਵਿਚ ਜਾਕੇ Google Indic Keyboard ਨੂੰ Enable ਕਰੋ।



4. Input ਵਾਲੇ option ਵਿਚ ਹੀ ਭਾਰਤ ਦੀ ਸਾਰੀ ਭਾਸ਼ਾਵਾਂ ਦੇ option ਆਉਣਗੇ ਤੁਸੀਂ ਆਪਣੇ ਹਿਸਾਬ ਨਾਲ ਸਲੈਕਟ ਕਰਕੇ save ਕਰ ਸਕਦੇ ਹੋ।




5. ਹੁਣ ਕੋਈ ਵੀ ਸ਼ਬਦ type ਕਰੋ ਤੇ ਜੋ ਵੀ Input method ਚ ਭਾਸ਼ਾ ਸਲੈਕਟ ਕੀਤੀ ਹੈ ਉਸ ਵਿਚ ਤੁਸੀਂ ਆਪਣੇ ਫੋਨ ਦੀ Qwerty keypad ਦੀ ਵਰਤੋਂ ਕਰਦੇ ਹੋਏ ਲਿਖ ਸਕਦੇ ਹੋ।

Post a Comment

0 Comments